• Home
  • ਯਾਤਰੀਆਂ ਨਾਲ ਭਰੀ ਬੱਸ ਚਿਨਾਬ ‘ਚ ਡਿੱਗੀ, 18 ਮੌਤਾਂ

ਯਾਤਰੀਆਂ ਨਾਲ ਭਰੀ ਬੱਸ ਚਿਨਾਬ ‘ਚ ਡਿੱਗੀ, 18 ਮੌਤਾਂ

ਜੰਮੂ, (ਖ਼ਬਰ ਵਾਲੇ ਬਿਊਰੋ): ਜੰਮੂ ਕਸ਼ਮੀਰ ਤੋਂ ਸਵੇਰੇ-ਸਵੇਰੇ ਮਨਹੂਸ ਖ਼ਬਰ ਆਈ ਹੈ ਜਿਥੋਂ ਦੇ ਕਿਸ਼ਵਾੜ 'ਚ ਇਕ ਯਾਤਰੀਆਂ ਨਾਲ ਭਰੀ ਬੱਸ ਚਿਨਾਬ ਨਦੀ 'ਚ ਡਿੱਗਣ ਨਾਲ 18 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋ ਗਏ।। ਮੌਕੇ 'ਤੇ ਪੁੱਜੀ ਪੁਲਸ ਨੇ ਤੁਰੰਤ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਪਹੁੰਚਾਇਆ। ਇਹ ਹਾਦਸਾ ਕਿਸ਼ਤਵਾੜ ਦੀ ਠਾਕਰੀ ਨਾਂ ਦੇ ਸਥਾਨ 'ਤੇ ਹੋਇਆ।।