• Home
  • ਤੀਜੇ ਦਿਨ ਧੂੜ ਦਾ ਕਰੋਪ ਜਾਰੀ – ਚੰਡੀਗੜ੍ਹ ਏਅਰਪੋਰਟ ਤੇ ਅੱਜ 21ਉਡਾਨਾਂ ਰੱਦ ਕੀਤੀਆਂ

ਤੀਜੇ ਦਿਨ ਧੂੜ ਦਾ ਕਰੋਪ ਜਾਰੀ – ਚੰਡੀਗੜ੍ਹ ਏਅਰਪੋਰਟ ਤੇ ਅੱਜ 21ਉਡਾਨਾਂ ਰੱਦ ਕੀਤੀਆਂ

ਚੰਡੀਗੜ੍ਹ (ਖਬਰ ਬਾਰੇ ਬਿਊਰੋ) ਅਫਗਾਨਿਸਤਾਨ ਤੇ ਪਾਕਿਸਤਾਨ ਦੇ ਬਲੋਚਿਸਤਾਨ ਤੋਂ ਧੂੜ  ਨੂੰ ਲੈ ਕੇ ਚੱਲੀ ਹਵਾ ਨੇ ਅੱਜ ਤੀਜੇ ਦਿਨ ਵੀ ਉੱਤਰੀ ਭਾਰਤ ਚ ਬੁਰੀ ਤਰ੍ਹਾਂ ਜਨ ਜੀਵਨ ਪ੍ਰਭਾਵਿਤ ਕੀਤਾ ।ਚੰਡੀਗੜ੍ਹ ਹਵਾਈ ਅੱਡੇ ਤੋਂ ਅੱਜ ਵੀ ਦਿੱਲੀ ਨੂੰ ਅਤੇ ਅਰਬ ਮੁਲਕਾਂ ਨੂੰ ਉੱਡਣ ਵਾਲੀਆਂ 21 ਉਡਾਣਾਂ ਨੂੰ ਹਵਾਈ ਅਥਾਰਟੀ ਵੱਲੋਂ ਧੂੜ ਦੇ ਬੱਦਲਾਂ ਕਾਰਨ ਰੱਦ ਕਰਨਾ ਪਿਆ ।