• Home
  • 20 ਸਤੰਬਰ ਨੂੰ 7 ਜ਼ਿਲ੍ਹਿਆਂ ਦੇ ਹੋਰ ਡੀਸੀਜ਼ ਨੇ ਚੋਣ ਅਮਲੇ ਦੇ ਕਰਮਚਾਰੀਆਂ ਨੂੰ ਕੀਤਾ ਛੁੱਟੀ ਦਾ ਐਲਾਨ :-ਪੜ੍ਹੋ ਪੂਰੀ ਖਬਰ

20 ਸਤੰਬਰ ਨੂੰ 7 ਜ਼ਿਲ੍ਹਿਆਂ ਦੇ ਹੋਰ ਡੀਸੀਜ਼ ਨੇ ਚੋਣ ਅਮਲੇ ਦੇ ਕਰਮਚਾਰੀਆਂ ਨੂੰ ਕੀਤਾ ਛੁੱਟੀ ਦਾ ਐਲਾਨ :-ਪੜ੍ਹੋ ਪੂਰੀ ਖਬਰ

ਚੰਡੀਗੜ੍ਹ (ਖਬਰ ਵਾਲੇ ਬਿਊਰੋ )-19 ਸਤੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ /ਬਲਾਕ ਸੰਮਤੀ ਚੋਣਾਂ ਚ ਡਿਊਟੀਆਂ ਦੇਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਪਹਿਲਾਂ ਜਲੰਧਰ ,ਮਾਨਸਾ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ 20 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਸੀ ।

ਪਰ "ਖ਼ਬਰ ਬਾਰੇ ਡਾਟ ਕਾਮ" ਵੱਲੋਂ ਉਕਤ ਤਿੰਨੇ ਜ਼ਿਲ੍ਹਿਆਂ ਦੀ ਖਬਰ ਪ੍ਰਕਾਸ਼ਿਤ ਕਰਨ ਤੋਂ ਬਾਅਦ  ਗੁਰਦਾਸਪੁਰ ,ਫ਼ਤਹਿਗੜ੍ਹ ਸਾਹਿਬ ,ਕਪੂਰਥਲਾ,ਬਠਿੰਡਾ ,ਪਟਿਆਲਾ ,ਅੰਮ੍ਰਿਤਸਰ  ਆਦਿ ਜ਼ਿਲ੍ਹਿਆਂ ਦੇ ਡੀਸੀਜ ਨੇ ਵੀ 20ਸਤੰਬਰ ਨੂੰ ਚੋਣ ਅਮਲੇ ਦੇ ਕਰਮਚਾਰੀਆਂ ਨੂੰ  ਛੁੱਟੀ ਦਾ ਐਲਾਨ ਕਰ ਦਿੱਤਾ ਹੈ ।