• Home
  • 8 ਵੋਟਿੰਗ ਮਸ਼ੀਨਾਂ ਹੋਈਆਂ ਖਰਾਬ ਮੌਕੇ ਤੇ ਬਦਲੀਆਂ- 1 ਵਜੇ ਤੱਕ 38ਪ੍ਰਤੀਸ਼ਤ ਵੋਟਾਂ ਪਈਆਂ 

8 ਵੋਟਿੰਗ ਮਸ਼ੀਨਾਂ ਹੋਈਆਂ ਖਰਾਬ ਮੌਕੇ ਤੇ ਬਦਲੀਆਂ- 1 ਵਜੇ ਤੱਕ 38ਪ੍ਰਤੀਸ਼ਤ ਵੋਟਾਂ ਪਈਆਂ 

ਸ਼ਾਹਕੋਟ( ਜਲੰਧਰ )-ਖ਼ਬਰ ਵਾਲੇ ਬਿਊਰੋ
ਸ਼ਾਹਕੋਟ ਦੀ ਜ਼ਿਮਨੀ ਜੋ ਕਿ ਅਮਨ ਅਮਾਨ ਨਾਲ ਚੱਲ ਰਹੀ ਹੈ ਭਾਵੇਂ ਮੁੱਖ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਇਹ ਕਰਨਾ ਰਾਜੂ ਵੱਲੋਂ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ।ਦੁਪਹਿਰ1 ਵਜੇ  ਤੱਕ ਵੋਟਾਂ ਦੀ 38 ਪ੍ਰਤੀਸ਼ਤ ਤੱਕ ਦਾ ਭੁਗਤਾਨ ਹੋ ਚੁੱਕਿਆ ਸੀ ਅਤੇ 8 ਪੋਲਿਗ ਸਟੇਸ਼ਨਾਂ ਤੇ ਵੋਟਿੰਗ ਮਸ਼ੀਨਾਂ ਖ਼ਰਾਬ ਸਨ ।
ਜਿਨ੍ਹਾਂ ਨੂੰ ਜ਼ਿਲ੍ਹਾ ਚੋਣ ਅਧਿਕਾਰੀ ਨੇ ਮੁੱਖ ਚੋਣ ਕਮਿਸ਼ਨ ਦੇ ਦਫ਼ਤਰ ਨੋਟਿਸ ਵਿੱਚ ਲਿਆ ਕੇ ਬਦਲ ਦਿੱਤਾ ਗਿਆ ਹੈ