• Home
  • ਅਕਾਲੀ-ਭਾਜਪਾ ਸਰਕਾਰ ਨੇ 10 ਸਾਲਾਂ ਦੇ ਕਾਰਜਕਾਲ ਦੌਰਾਨ ਰਿਕਾਰਡ ਵਿਕਾਸ ਕੀਤਾ- ਸੰਧੂ

ਅਕਾਲੀ-ਭਾਜਪਾ ਸਰਕਾਰ ਨੇ 10 ਸਾਲਾਂ ਦੇ ਕਾਰਜਕਾਲ ਦੌਰਾਨ ਰਿਕਾਰਡ ਵਿਕਾਸ ਕੀਤਾ- ਸੰਧੂ

ਮਹਿਲ ਕਲਾਂ ਵਿਖੇ ਢੀਂਡਸਾ ਦੇ ਚੋਣ ਦਫ਼ਤਰ ਦਾ ਉਦਘਾਟਨ
ਮਹਿਲ ਕਲਾਂ 30 ਅਪ੍ਰੈਲ ( ਗੁਰਭਿੰਦਰ ਗੁਰੀ) - ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਮਹਿਲ ਕਲਾਂ ਵਿਖੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਹਲਕਾ  ਿੰਚਾਰਜ਼ ਸੰਤ ਬਲਵੀਰ ਸਿੰਘ ਘੁੰਨਸ ਦੀ ਅਗਵਾ ੀ ਹੇਠ ਅੱਜ ਪਰਮਿੰਦਰ ਸਿੰਘ ਢੀਂਡਸਾ ਦੇ ਸਹੁਰਾ ਸਾਹਿਬ ਕੰਵਲਜੀਤ ਸਿੰਘ ਸੰਧੂ ਵੱਲੋਂ ਕੀਤਾ ਗਿਆ।  ਿਸ ਸਮੇਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋ ੇ ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਨੇ ਲੋਕ ਨਿਰਮਾਣ ਮੰਤਰੀ ਹੁੰਦੇ ਹੋ ੇ ਹਲਕਾ ਸੰਗਰੂਰ ਦੀਆਂ ਹੀ ਨਹੀ ਬਲਕਿ ਸਾਰੇ ਪੰਜਾਬ ਦੀਆਂ ਸੜਕਾਂ ਬਣਵਾ ੀਆਂ ਸਨ ਅਤੇ ਵਿੱਤ ਮੰਤਰੀ ਹੁੰਦੇ ਹੋ ੇ । ਪੰਜਾਬ ਦੇ ਵੱਖ ਵੱਖ ਪਿੰਡਾਂ ਦੀਆਂ ਪੰਚਾ ਿਤਾਂ ਨੂੰ ਜਿਥੇ ਵਿਕਾਸ ਕੰਮਾਂ ਲ ੀ ਖੁੱਲ ਕੇ ਗਰਾਂਟਾਂ ਜਾਰੀ ਕੀਤੀਆਂ, ਉਥੇ ਪੰਜਾਬ ਦੇ ਹੋਰ ਵਿਕਾਸ ਕਾਰਜ ਵਿੱਚ ਵੀ ਸ਼ਲਾਘਾਯੋਗ ਭੂਮਿਕਾ ਨਿਭਾ ੀ। ਉਨ੍ਹਾਂ ਕਿਹਾ ਕਿ ਤੁਸੀ ਵਰਕਰਾਂ ਨੇ ਪਰਮਿੰਦਰ ਸਿੰਘ ਢੀਂਡਸਾ ਦੀ ਚੋਣ ਸਮਝ ਕੇ ਨਹੀ ਬਲ ਕਿ ਆਪਣੀ ਚੋਣ ਸਮਝ ਕੇ ਦਿਨ ਰਾਤ  ਿੱਕ ਕਰ ਛੋਟੇ ਮੋਟੇ ਗਿਲੇ ਸ਼ਿਕਵੇ ਭੁਲਾ ਚੋਣ ਮੈਦਾਨ ਵਿੱਚ ਡਟ ਜਾਣਾ ਚਾਹੀਦਾ ਹੈ ।  ਿਸ ਮੌਕੇ ਹਲਕਾ  ਿੰਚਾਰਜ਼ ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ  ਪ੍ਰਕਾਸ ਸਿੰਘ ਬਾਦਲ ਦੀ ਅਗਵਾ ੀ ਵਾਲੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ 40 ਹਜਾਰ ਕਰੋੜ ਰੁਪ ੇ ਖਰਚ ਕਰਕੇ ਸੜਕਾਂ ਦਾ ਜਾਲ ਸਮੁੱਚੇ ਪੰਜਾਬ ਵਿੱਚ ਵਿਛਾ ਿਆਂ ਤੇ  ਿਹੋ ਜਿਹੀਆਂ ਸੜਕਾਂ ਦਾ ਨਿਰਮਾਣ ਕਿਸੇ ਵੀ ਸਰਕਾਰ ਸਮੇਂ ਨਹੀ ਹੋ ਿਆ। ਉਨ੍ਹਾਂ  ਨੇ ਕਿਹਾ ਕਿ ਕੈਪਟਨ ਸਰਕਾਰ ਨੇ ਬੁਢਾਪਾ ਪੈਨਸ਼ਨ ਦਾ ਸਾਢੇ ਗਿਆਰਾਂ ਸੋ ਕਰੋੜ ਰੁਪ ੇ , ਸਗਨ ਸਕੀਮ ਦਾ 200 ਕਰੋੜ ਰੁਪ ੇ, ਨੌਜਵਾਨਾਂ ਨੂੰ ਜਿੰਮ ਦਾ ਸਮਾਨ ਤੇ ਦਲਿਤਾਂ ਨੂੰ 200 ਯੂਨਿਟ ਬਿਜਲੀ, 800 ਦੇ ਕਰੀਬ ਪ੍ਰਾ ਿਮਰੀ ਸਕੂਲ ਬੰਦ ਕਰਨ ਤੋਂ  ਿਲਾਵਾ ਲੋਕਾਂ ਦੀ ਸਹੂਲਤ ਲ ੀ  ਜੋ ਪਿੰਡਾਂ ਅਤੇ ਕਸਬਿਆਂ ਚ ਜੋ ਸੇਵਾ ਕੇਂਦਰ ਖੋਲੇ ਗ ੇ ਸਨ,   ਉਨ੍ਹਾਂ ਵਿੱਚ ਹੁਣ ਤਾਲੇ ਲਟਕ ਰਹੇ ਹਨ।  ਉਨ੍ਹਾਂ 19 ਮ ੀ ਨੂੰ ਹਲਕਾ  ਸੰਗਰੂਰ ਦੇ ਲੋਕਾਂ ਨੂੰ ਸ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ ਵਿੱਚ ਫਤਵਾ ਦੇ ਕੇ ਸ਼੍ਰੋਮਣੀ ਅਕਾਲੀ ਦਲ(ਬ) ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਸਮਾਗਮ ਦੌਰਾਨ ਸਮੁੱਚੀ ਹਲਕਾ ਲੀਡਰਸ਼ਿਪ ਵੱਲੋਂ ਕੰਵਲਜੀਤ ਸਿੰਘ ਸੰਧੂ ਅਤੇ ਸੰਤ ਬਲਵੀਰ ਸਿੰਘ ਘੁੰਨਸ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।  ਿਸ ਮੌਕੇ ਯੂਥ ਜਿਲ੍ਹਾ ਪ੍ਰਧਾਨ ਰੂਬਲ ਗਿੱਲ ਕਨੇਡਾ, ਬੀਕੇਯੂ ਦੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ, ਅਕਾਲੀ ਦਲ ਦੇ ਮਾਲਵਾ ਜੋਨ 2 ਦੇ ਮੀਤ ਪ੍ਰਧਾਨ ਗੁਰਸੇਵਕ ਸਿੰਘ ਗਾਗੇਵਾਲ, ਸ਼੍ਰੋਮਣੀ ਕਮੇਟੀ ਮੈਂਬਰ ਸੰਤ ਦਲਬਾਰ ਸਿੰਘ ਛੀਨੀਵਾਲ, ਪ੍ਰਿਤਪਾਲ ਸਿੰਘ ਛੀਨੀਵਾਲ,ਅਜੀਤ ਸਿੰਘ ਕੁਤਬਾ, ਸੁਰਿੰਦਰ ਸਿੰਘ ਆਹਲੂਵਾਲੀਆ,  ਿੰਦਰਪਾਲ ਸਿੰਘ ਦਿਓਲ, ਬੀਬੀ ਜਸਵਿੰਦਰ ਕੌਰ ਠੁੱਲੇਵਾਲ,ਤਰਨਜੀਤ ਸਿੰਘ ਦੁੱਗਲ, ਪਰਮਪ੍ਰੀਤ ਸਿੰਘ ਮੂੰਮ,  ਬਾਬਾ ਸੇਰ ਸਿੰਘ ਖਾਲਸਾ ਪ੍ਰਧਾਨ ਗੁਰਦੁਆਰਾ ਕਮੇਟੀ, ਸੁਖਵਿੰਦਰ ਸਿੰਘ ਨਿਹਾਲੂਵਾਲ, ਗੁਰਦੀਪ ਸਿੰਘ ਛਾਪਾ,  ਬਲਦੀਪ ਸਿੰਘ ਮਹਿਲ ਖੁਰਦ, ਰਿੰਕਾ ਕੁਤਬਾ ਬਾਹਮਣੀਆਂ, ਸੰਦੀਪ ਕੁਮਾਰ ਰਿੰਕੂ, ਬਚਿੱਤਰ ਸਿੰਘ ਰਾ ੇਸਰ,ਹਰਦੇਵ ਸਿੰਘ ਜਵੰਧਾ ਕੁਰੜ,  ਬਲਦੇਵ ਸਿੰਘ ਗਾਗੇਵਾਲ, ਜਗਸੀਰ ਸਿੰਘ ਭੋਲਾ,  ਹਰਮਨ ਟਿਵਾਣਾ, ਪੀ  ੇ ਘੁੰਨਸ ਜਸਵਿੰਦਰ ਸਿੰਘ ਲੱਧੜ, ਸੁਖਵਿੰਦਰ ਸਿੰਘ ਸੁੱਖਾ ਨੰਬਰਦਾਰ ਬਲਵੀਰ ਸਿੰਘ ਮਹਿਲ ਖੁਰਦ , ਗੁਰਪ੍ਰੀਤ ਸਿੰਘ ਚੀਮਾ,  ਬਲਵੰਤ ਸਿੰਘ ਛੀਨੀਵਾਲ, ਬਲਦੇਵ ਸਿੰਘ ਬੀਹਲਾ, ਪਿਆਰਾ ਸਿੰਘ ਸਾਬਕਾ ਸਰਪੰਚ ਮਾਂਗੇਵਾਲ,ਲਖਵੀਰ ਸਿੰਘ ਮਾਨ ਮਨਾਲ,ਸਾਬਕਾ ਸਰਪੰਚ ਜਰਨੈਲ ਸਿੰਘ ਕੁਰੜ, ਲਛਮਣ ਸਿੰਘ ਮੂੰਮ, ਰਾਜ ਸਿੰਘ ਬੀਹਲਾ,ਡਾ ਹਰਨੇਕ ਸਿੰਘ ਪੰਡੋਰੀ, ਹਰਗੁਣ ਸਿੰਘ ਗਾਗੇਵਾਲ,ਦਵਿੰਦਰ ਸਿੰਘ ਵਜੀਦਕੇ,ਬਲਜਿੰਦਰ ਸਿੰਘ ਬਿੱਟੂ ਧਨੇਰ, ਤੇਜਿੰਦਰਦੇਵ ਮਿੰਟੂ,ਰਾਜਾ ਰਾਮ ਬੱਗੂ ਖਿਆਲੀ,  ਿਕੱਤਰ ਸਿੰਘ ਗਾਗੇਵਾਲ,ਬੰਤ ਸਿੰਘ ਕੁਤਬਾ,ਸਾਬਕਾ ਸਰਪੰਚ ਸਰਬਜੀਤ ਸਿੰਘ ਗੰਗੋਹਰ, ਸਿਕੰਦਰ ਸਿੰਘ ਵਜੀਦਕੇ, ਭੁਪਿੰਦਰ ਕੁਮਾਰ ਰਾ ੇਸਰ, ਮਨਪ੍ਰੀਤ ਸਿੰਘ ਸਰੋ ੇ,ਗੁਰਦੀਪ ਸਿੰਘ ਟੀਵਾਣਾ ਤੋਂ  ਿਲਾਵਾ ਹਲਕੇ ਦੇ ਅਕਾਲੀ-ਭਾਜਪਾ ਆਗੂ ਤੇ ਵਰਕਰ ਵੱਡੀ ਗਿਣਤੀ ਚ ਹਾਜਰ ਸਨ। 
ਕੈਪਸਨ:- ਮਹਿਲ ਕਲਾਂ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਕਰਦੇ ਕੰਵਲਜੀਤ ਸਿੰਘ ਸੰਧੂ , ਸ਼੍ਰੋਮਣੀ ਕਮੇਟੀ ਮੈਂਬਰ ਸੰਤ ਦਰਬਾਰ ਸਿੰਘ ਛੀਨੀਵਾਲ,ਕਿਸਾਨ ਆਗੂ ਜਗਸੀਰ ਸਿੰਘ ਸੀਰਾ ਅਤੇ ਹੋਰ।