• Home
  • ਅਧਿਆਪਕਾਂ ਦੀ ਪਦਉਨਤੀ ‘ਤੇ ਰੋਕ

ਅਧਿਆਪਕਾਂ ਦੀ ਪਦਉਨਤੀ ‘ਤੇ ਰੋਕ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਹਾਈਕੋਰਟ ਵਲੋਂ 24 ਅਗਸਤ, 2018 ਨੂੰ ਦਿੱਤੇ ਹੁਕਮਾਂ ਤਹਿਤ ਸਰਕਾਰ ਨੇ ਅੱਜ 17 ਅਧਿਆਪਕਾਂ ਦੀ ਪਦਉਨਤੀ 'ਤੇ ਰੋਕ ਲਾ ਦਿੱਤੀ ਜਿਨਾਂ ਨੂੰ ਅਧਿਆਪਕ ਤੋਂ ਪਿਰਿੰਸੀਪਲਾਂ ਪਦਉਨਤ ਕੀਤਾ ਗਿਆ ਸੀ। ਇਨਾਂ ਨੂੰ ਤੁਰੰਤ ਪੁਰਾਣੇ ਅਹੁਦਿਆਂ 'ਤੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ ਹਨ। ਇਹ ਹੁਕਮ ਵੀ ਕੇ ਮੀਨਾ (ਆਈਏਐਸ) ਮੁੱਖ ਸਕੱਤਰ, ਪੰਜਾਬ, ਉਚੇਰੀ ਸਿਖਿਆ ਨੇ ਜਾਰੀ ਕੀਤੇ ਹਨ। ਜਿਨਾਂ ਦੀ ਸੂਚੀ ਹੇਠਾਂ ਦਿੱਤੀ ਹੋਈ ਹੈ।