• Home
  • ਸਰਕਟ ਹਾਊਸ ਦੀ ਬੁਕਿੰਗ ਕਰਨ ਵਾਲਾ ਪੋਰਟਲ ਰਹੇਗਾ 6 ਦਿਨ ਲਈ ਬੰਦ

ਸਰਕਟ ਹਾਊਸ ਦੀ ਬੁਕਿੰਗ ਕਰਨ ਵਾਲਾ ਪੋਰਟਲ ਰਹੇਗਾ 6 ਦਿਨ ਲਈ ਬੰਦ

ਚੰਡੀਗੜ, 20 ਸਤੰਬਰ : ਪੰਜਾਬ ਸਰਕਾਰ ਦੇ ਸਰਕਟ ਹਾਉਸ ਅਤੇ ਦਿੱਲੀ ਸਥਿਤ ਪੰਜਾਬ ਭਵਨ ਦੀ ਆਨ ਲਾਈਨ ਬੁਕਿੰਗ ਕਰਨ ਵਾਲਾ ਪੋਰਟਲ ਮਿਤੀ 21-09-2018 ਤੋਂ 26-09-2018 (ਛੇ ਦਿਨ ਲਈ) ਬੰਦ ਰਹੇਗੀ।
ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਪੋਰਟਲ ਡਾਟਾ ਸੈਂਟਰ ਤਬਦੀਲ ਕਰਨ ਕਰਕੇ ਬੰਦ ਰਹੇਗੀ ਜਾ ਜਿਸਕਾਰਨ ਆਨਲਾਈਨ ਬੁਕਿੰਗ ਰਾਹੀ ਪੰਜਾਬ ਸਰਕਾਰ ਦੇ ਸਰਕਟ ਹਾਊਸ ਅਤੇ ਦਿੱਲੀ ਸਥਿਤ ਪੰਜਾਬ ਭਵਨ ਦੀ ਬੁਕਿੰਗ ਨਹੀਂ ਹੋ ਸਕੇਗੀ ਅਤੇ ਇਨਾਂ ਦਿਨਾਂ ਦੌਰਾਨ ਸਰਕਟ ਹਾਊਸਾਂ ਦੇ ਸੁਪਰਵਾਈਜਿਰ ਆਪਣੇ ਪੱਧਰ ਰਿਜਰਵੇਸ਼ਨ ਦਾ ਢੁਕਵਾਂ ਪ੍ਰਬੰਧ ਕਰਨ ਅਤੇ ਜੇਕਰ ਸਰਕਾਰ ਦੀ ਤਰਫੋਂ ਕੋਈ ਨਿਰਦੇਸ਼ ਪ੍ਰਾਪਤ ਹੁੰਦੀ ਹੈ ਤਾਂ ਉਸ ਅਨੁਸਾਰ ਪਹਿਲ ਦੇ ਅਧਾਰ 'ਤੇ ਅੰਕਮੋਡੇਸ਼ਨ ਮੁਹਈਆ ਕਰਵਾਈ ਜਾਵੇ।