• Home
  • ਚਲਦੀ ਕਾਰ ਨੂੰ ਅੱਗ ਲੱਗੀ- ਕਾਰ ਚਾਲਕ ਸਾਬਕਾ ਸਰਪੰਚ ਅੱਗ ਚ ਝੁਲਸ ਕੇ ਮਰਿਆ

ਚਲਦੀ ਕਾਰ ਨੂੰ ਅੱਗ ਲੱਗੀ- ਕਾਰ ਚਾਲਕ ਸਾਬਕਾ ਸਰਪੰਚ ਅੱਗ ਚ ਝੁਲਸ ਕੇ ਮਰਿਆ

ਰਾਏਕੋਟ :- ਲੁਧਿਆਣਾ- ਰਾਏਕੋਟ ਰਾਜ ਮਾਰਗ ਤੇ ਸੁਧਾਰ ਦੇ ਟੋਲ ਟੈਕਸ ਨੇੜੇ ਪਿੰਡ ਹਿੱਸੋਵਾਲ ਦੇ ਸਾਬਕਾ ਸਰਪੰਚ ਹਰਨੇਕ ਸਿੰਘ ਦੀ ਚੱਲਦੀ ਕਾਰ ਨੂੰ ਅੱਗ ਲੱਗਣ ਤੋਂ ਬਾਅਦ ਮੌਕੇ ਤੇ ਹੀ ਮੌਤ ਹੋ ਗਈ । ਸੂਤਰਾਂ ਮੁਤਾਬਕ ਹਰਨੇਕ ਸਿੰਘ ਸਵੇਰੇ 8 ਵਜੇ ਦੇ ਕਰੀਬਆਪਣੇ ਪਿੰਡ ਹਿਸੋਵਾਲ ਤੋਂ ਮੁੱਲਾਂਪੁਰ ਸਾਈਡ ਨੂੰ ਜਾ ਰਿਹਾ ਸੀ ,ਜਦੋਂ ਉਹ ਮੁੱਖ ਮਾਰਗ ਆਪਣੀ ਸਵਿਫਟ ਕਾਰ ਲੁਧਿਆਣਾ ਵੱਲ ਨੂੰ ਲਿਜਾਣ ਲੱਗਾ ਤਾਂ ਅਚਾਨਕ ਗੱਡੀ ਨੂੰ ਅੱਗ ਲੱਗ ਗਈ । ਚਸ਼ਮਦੀਦ ਗਵਾਹਾਂ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਚਾਲਕ ਸਾਬਕਾ ਸਰਪੰਚ ਨੂੰ ਗੱਡੀ ਚੋਂ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ । ਤੇ