• Home
  • ਬਲਦੇਵ ਸਿੰਘ ਸਰਾਂ ਹੋਣਗੇ ਨਵੇਂ ਪੀ .ਐੱਸ .ਪੀ. ਐੱਲ ਦੇ ਚੇਅਰਮੈਨ

ਬਲਦੇਵ ਸਿੰਘ ਸਰਾਂ ਹੋਣਗੇ ਨਵੇਂ ਪੀ .ਐੱਸ .ਪੀ. ਐੱਲ ਦੇ ਚੇਅਰਮੈਨ

ਚੰਡੀਗੜ੍ਹ (ਖਬਰ ਵਾਲੇ ਬਿਊਰੋ )ਪੰਜਾਬ ਸਰਕਾਰ ਨੇ ਬਿਜਲੀ ਬੋਰਡ ਨੂੰ ਕੰਟਰੋਲ ਕਰਨ ਵਾਲੇ ਅਹਿਮ ਵਿਭਾਗ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਬਲਦੇਵ ਸਿੰਘ ਸਰਾਂ ਦੀ ਨਿਯੁਕਤੀ ਕੀਤੀ ਹੈ ।

ਬਲਦੇਵ ਸਿੰਘ ਸਰਾਂ ਬਿਜਲੀ ਬੋਰਡ ਦੇ ਸਾਬਕਾ ਚੀਫ ਇੰਜੀਨੀਅਰ ਸਨ ।

ਜਦਕਿ ਪਹਿਲਾਂ ਚੇਅਰਮੈਨ ਦਾ ਅਹੁਦਾ ਸੀਨੀਅਰ ਆਈ ਏ ਐੱਸ ਆਫੀਸਰ ਸ੍ਰੀ ਵੇਨੂੰ ਪ੍ਰਸ਼ਾਦ ਪਾਸ ਸੀ ।