• Home
  • ਦੋ ਪੀ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ

ਦੋ ਪੀ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ

ਚੰਡੀਗੜ, (ਖ਼ਬਰ ਵਾਲੇ ਬਿਊਰੋ):ਪੰਜਾਬ ਸਰਕਾਰ ਨੇ ਦੋ ਪੀ.ਪੀ.ਐਸ ਅਧਿਕਾਰੀਆਂ ਦੇ ਪ੍ਰਸ਼ਾਸਨਿਕ ਅਧਾਰ 'ਤੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ।
ਇਸ ਸਬੰਧੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਹਰਭਜਨ ਸਿੰਘ, ਪੀ.ਪੀ.ਐਸ. ਨੂੰ ਏ.ਆਈ.ਜੀ./ਬੀ.ਓ.ਆਈ., ਪੰਜਾਬ ਤੋਂ ਤਬਾਦਲਾ ਕਰ ਕੇ ਏ.ਆਈ.ਜੀ./ਆਈ.ਟੀ ਐਂਡ ਟੀ, ਪੰਜਾਬ, ਚੰਡੀਗੜ• ਵਜੋਂ ਤਾਇਨਾਤ ਕਰਨ ਅਤੇ ਸ੍ਰੀ ਸਰਬਜੀਤ ਸਿੰਘ, ਪੀ.ਪੀ.ਐਸ. ਏ.ਆਈ.ਜੀ./ਆਈ.ਟੀ ਐਂਡ ਟੀ, ਪੰਜਾਬ, ਚੰਡੀਗੜ• ਤੋਂ ਬਦਲ ਕੇ ਏ.ਆਈ.ਜੀ./ਬੀ.ਓ.ਆਈ., ਪੰਜਾਬ ਵਜੋਂ ਆਪਣੀਆਂ ਸੇਵਾਵਾਂ ਜਾਰੀ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।