• Home
  • ਮੀਡੀਆ ਐਮਰਜੈਂਸੀ :- ਸਕੱਤਰੇਤ ਕਵਰ ਕਰਨ ਵਾਲੇ ਪੱਤਰਕਾਰ ਸਾਵਧਾਨ!

ਮੀਡੀਆ ਐਮਰਜੈਂਸੀ :- ਸਕੱਤਰੇਤ ਕਵਰ ਕਰਨ ਵਾਲੇ ਪੱਤਰਕਾਰ ਸਾਵਧਾਨ!

ਚੰਡੀਗੜ੍ਹ ,(ਖਬਰ ਵਾਲੇ ਬਿਊਰੋ)-ਪੰਜਾਬ ਸਕੱਤਰੇਤ ਨੂੰ ਕਵਰ ਕਰਨ ਵਾਲੇ ਪੱਤਰਕਾਰ ਸਾਵਧਾਨ ਹੋ ਜਾਣ!  ਕਿਉਂਕਿ ਪੰਜਾਬ ਸਰਕਾਰ ਨੇ ਮੀਡੀਆ ਐਮਰਜੈਂਸੀ ਲਗਾ ਦਿੱਤੀ ਗਈ ਹੈ  ,ਸਰਕਾਰ ਵੱਲੋਂ ਇੱਕ ਤੋਂ ਬਾਅਦ ਇੱਕ ਪੱਤਰਕਾਰਾਂ ਦੀ ਐਂਟਰੀ ਲਈ ਨਾਦਰਸ਼ਾਹੀ ਹੁਕਮ ਜਾਰੀ ਹੋ ਰਿਹਾ ਹੈ ।

ਪੜ੍ਹੋ ਸਰਕਾਰ ਦੀ ਪੱਤਰਕਾਰਾਂ ਲਈ ਨਵੀਂ ਚਿੱਠੀ ;-