• Home
  • ਪੰਜਾਬ ਸਰਕਾਰ ਨੇ ਦੋ ਤਹਿਸੀਲਦਾਰਾਂ ਦੇ ਆਪਸੀ ਸਹਿਮਤੀ ਤੇ ਕੀਤੇ ਤਬਾਦਲੇ

ਪੰਜਾਬ ਸਰਕਾਰ ਨੇ ਦੋ ਤਹਿਸੀਲਦਾਰਾਂ ਦੇ ਆਪਸੀ ਸਹਿਮਤੀ ਤੇ ਕੀਤੇ ਤਬਾਦਲੇ

ਚੰਡੀਗੜ੍ਹ ,(ਖਬਰ ਬਾਰੇ ਬਿਊਰੋ )-ਤਹਿਸੀਲਦਾਰ ਯੂਨੀਅਨ ਦੇ ਪ੍ਰਧਾਨ ਅਤੇ ਜਲੰਧਰ-1 ਤੇ -2 ਦੇ ਰਜਿਸਟਰਾਰ ਕਮ ਤਹਿਸੀਲਦਾਰ ਗੁਰਦੇਵ ਸਿੰਘ ਧੰਮ ਨੂੰ ਆਪਸੀ ਸਹਿਮਤੀ ਨੀਤੀ ਅਨੁਸਾਰ ਪੰਜਾਬ ਸਰਕਾਰ ਨੇ ਅੰਮ੍ਰਿਤਸਰ -1ਦਾ ਰਜਿਸਟਰ ਕੰਮ ਤਹਿਸੀਲਦਾਰ ਨਿਯੁਕਤ ਕੀਤਾ ਹੈ  ਜਦਕਿ ਉੱਥੋਂ ਦੇ ਤਹਿਸੀਲਦਾਰ ਮਨਿੰਦਰ ਸਿੰਘ ਨੂੰ ਜਲੰਧਰ -1 ਤੇ 2 ਵਿਖੇ ਲਗਾਇਆ ਗਿਆ ਹੈ ।