• Home
  • ‘ਜਥੇਦਾਰ’ ਦੇ ਪੁੱਤਰ ਦੇ ਹੋਟਲ ‘ਚੋਂ ਮਿਲਿਆ ਪਿਸਤੌਲ

‘ਜਥੇਦਾਰ’ ਦੇ ਪੁੱਤਰ ਦੇ ਹੋਟਲ ‘ਚੋਂ ਮਿਲਿਆ ਪਿਸਤੌਲ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੁਲਿਸ ਨੇ ਬੁੱਧਵਾਰ ਨੂੰ ਅਕਾਲੀ ਦਲ ਦੇ ਇਕ ਆਗੂ ਦੇ ਹੋਟਲ 'ਤੇ ਛਾਪਾ ਮਾਰਿਆ ਅਤੇ ਉੱਥੋਂ ਇੱਕ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ।
ਇਸ ਹੋਟਲ ਦਾ ਮਾਲਕ ਮਨਜਿੰਦਰ ਸਿੰਘ ਬਿੱਟੂ ਹੈ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਦਾ ਪੁੱਤਰ ਹੈ। ਬਿੱਟੂ ਸ਼੍ਰੋਮਣੀ ਅਕਾਲੀ ਦਲ ਦੇ ਟਿਕਟ ਉੱਤੇ ਜ਼ਿਲਾ ਪ੍ਰੀਸ਼ਦ ਚੋਣ ਲੜ ਰਹੇ ਹਨ।