• Home
  • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੀ ਜੀ ਆਈ ‘ਚ ..?

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੀ ਜੀ ਆਈ ‘ਚ ..?

ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਥੋੜ੍ਹੀ ਦੇਰ ਪਹਿਲ਼ਾਂ ਪੀਜੀਆਈ ਹਸਪਤਾਲ਼ ਚੰਡੀਗੜ੍ਹ ਵਿਖ਼ੇ ਜਾ ਪੁੱਜੇ ਹਨ ।

ਅਜੇ ਤਕ ਇਹ ਨਹੀਂ ਪਤਾ  ਲਗਾ ਕਿ ਮੁੱਖ ਮੰਤਰੀ ਆਪਣਾ ਜਨਰਲ ਚੈਕਅੱਪ ਕਰਵਾਉਣ ਗਏ ਹਨ ਜਾਂ ਕਿਸੇ ਮਰੀਜ਼ ਦਾ ਪਤਾ ਲੈਣ ਗਏ ਹਨ ।