• Home
  • ਪੰਜਾਬ ਕੈਬਨਿਟ ਦੀ ਮੀਟਿੰਗ 14 ਨਵੰਬਰ ਨੂੰ ਸੱਦੀ

ਪੰਜਾਬ ਕੈਬਨਿਟ ਦੀ ਮੀਟਿੰਗ 14 ਨਵੰਬਰ ਨੂੰ ਸੱਦੀ

ਚੰਡੀਗੜ੍ਹ :-ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ 14 ਨਵੰਬਰ ਨੂੰ ਬਾਅਦ ਪਰ ਤਿੰਨ ਵਜੇ ਸਿਵਲ ਸਕੱਤਰੇਤ ,ਚੰਡੀਗੜ੍ਹ ਵਿਖੇ ਰੱਖੀ ਗਈ ਹੈ। ਇਸ ਮੀਟਿੰਗ ਲਈ ਵੱਖ ਵੱਖ ਵਿਭਾਗਾਂ ਤੋਂ ਮੁੱਖ ਮੰਤਰੀ ਦੇ ਦਫਤਰ ਵੱਲੋਂ ਚਿੱਠੀ ਭੇਜ ਕੇ  ਇਹ  ਏਜੰਡਿਆਂ ਦੀ ਮੰਗ ਕੀਤੀ ਹੈ ।