• Home
  • ਮਜੀਠੀਆ ਸੈਨਾ ਦੀ ਇੱਕ ਹੋਰ ਸੂਚੀ ਜਾਰੀ:-5 ਜ਼ਿਲ੍ਹਾ ਪ੍ਰਧਾਨਾਂ ਸਮੇਤ ਖ਼ਜ਼ਾਨਚੀ , ਦਫ਼ਤਰ ਇੰਚਾਰਜ ਸਮੇਤ ਕੋਰ ਕਮੇਟੀ ਐਲਾਨੀ

ਮਜੀਠੀਆ ਸੈਨਾ ਦੀ ਇੱਕ ਹੋਰ ਸੂਚੀ ਜਾਰੀ:-5 ਜ਼ਿਲ੍ਹਾ ਪ੍ਰਧਾਨਾਂ ਸਮੇਤ ਖ਼ਜ਼ਾਨਚੀ , ਦਫ਼ਤਰ ਇੰਚਾਰਜ ਸਮੇਤ ਕੋਰ ਕਮੇਟੀ ਐਲਾਨੀ

ਚੰਡੀਗੜ• --ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਇੰਚਾਰਜ਼, ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਸ. ਬਿਕਰਮ ਸਿੰਘ ਮਜੀਠੀਆ ਨੇ ਯੁਥ ਵਿੰਗ ਦੀ ਪੰਜਵੀ ਸੂਚੀ ਜਾਰੀ ਕਰਦਿਆਂ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਵਾਧਾ ਕਰਦੇ ਹੋਏ ਹੋਰ ਨਵੇਂ ਜਿਲਾ ਪ੍ਰਧਾਨਾਂ ਸਮੇਤ ਯੂਥ ਵਿੰਗ ਦੇ ਖਜਾਨਚੀ ਅਤੇ ਦਫਤਰ ਇੰਚਾਰਜ਼ ਦਾ ਵੀ ਐਲਾਨ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਜੀਠੀਆ ਨੇ ਦੱਸਿਆ ਕਿ. ਰਵੀਪ੍ਰੀਤ ਸਿੰਘ ਸਿੱਧੂ ਮੈਂਬਰ ਕੋਰ ਕਮੇਟੀ ਨੂੰ ਯੂਥ ਵਿੰਗ ਦਾ ਖਜਾਨਚੀ ਅਤੇ ਸ. ਪਰਮਿੰਦਰ ਸਿੰਘ ਬੋਹਾਰਾ ਨੂੰ ਯੂਥ ਵਿੰਗ ਦਾ ਦਫਤਰ ਇੰਚਾਰਜ਼ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਵੀ ਵਾਧਾ ਕੀਤਾ ਗਿਆ ਹੈ ਜਿਸ ਅਨੁਸਾਰ ਜੋਧ ਸਿੰਘ ਸਮਰਾ ਅਜਨਾਲਾ, ਅਰਵਿੰਦਰ ਸਿੰਘ ਰਾਜੂ ਐਮ.ਸੀ, ਰਜਿੰਦਰ ਸਿੰਘ ਵਿਰਕ, ਹਰਪ੍ਰੀਤ ਸਿੰਘ ਪ੍ਰੀਤ ਨਾਭਾ, ਹਰਪ੍ਰੀਤ ਸਿੰਘ ਹੈਪੀ, ਸ਼ਰਨਜੀਤ ਸਿੰਘ ਚਨਾਰਥਲ, ਸ. ਕੰਵਲਜੀਤ ਸਿੰਘ ਗਿੱਲ, ਗੁਰਵਿੰਦਰ ਸਿੰਘ ਭੱਟੀ, ਗੁਰਮੀਤ ਸਿੰਘ ਚੀਮਾ,ਹਰਕੰਵਲਜੀਤ ਸਿੰਘ ਬਿੱਟੂ, ਅਯੂਬ ਖਾਨ, ਮਨਸਿਮਰਨ ਸਿੰਘ ਮੱਕੜ, ਐਡਵੋਕੇਟ ਗੁਰਜੀਤ ਸਿੰਘ ਚੀਮਾ, ਕੁਲਵਿੰਦਰ ਸਿੰਘ ਕਿੰਦਾ, ਮਨਪ੍ਰੀਤ ਸਿੰਘ ਤਲਵੰਡੀ,ਅਰਵਿੰਦਰ ਸਿੰਘ ਰਿੰਕੂ, ਸਿਮਰਪ੍ਰਤਾਪ ਸਿੰਘ ਬਰਨਾਲਾ, ਸਤਵੀਰ ਸਿੰਘ ਬਿੱਟੂ ਖੀਰਾਂਵਾਲੀ, ਗੁਰਵਿੰਦਰ ਸਿੰਘ ਕਿਸ਼ਨਪੁਰਾ, ਬਲਜੀਤ ਸਿੰਘ ਛਤਵਾਲ, . ਕੁਲਦੀਪ ਸਿੰਘ ਬੁੱਲੇ, ਸ. ਹਰਪ੍ਰੀਤ ਸਿੰਘ ਰਿੰਕੂ ਬੇਦੀ,.ਰਜਿੰਦਰ ਸਿੰਘ ਚੱਕਸਿੰਘਾ, ਜਗਤਾਰ ਸਿੰਘ ਬਰਾੜ, ਕੁਲਵੰਤ ਸਿੰਘ ਸਰਪੰਚ ਤ੍ਰਿਪੜੀ, ਜਗਜਿੰਦਰਾ ਸਿੰਘ ਲਲਤੋਂ,ਦਵਿੰਦਰ ਸਿੰਘ ਗਿੱਲ, ਹਿਤੇਸ਼ ਜਾਡਲਾ ਅਤੇ ਦੇ ਨਾਮ ਸ਼ਾਮਲ ਹਨ।

ਮਜੀਠੀਆ ਨੇ ਦੱਸਿਆ ਕਿ ਰਣਜੀਤ ਸਿੰਘ ਖੁਰਾਣਾ ਨੂੰ ਜਿਲਾ ਪ੍ਰਧਾਨ ਕਪੂਰਥਲਾ (ਸ਼ਹਿਰੀ), ਗੁਰਿੰਦਰ ਸਿੰਘ ਗੋਲਡੀ ਜਿਲਾ ਪ੍ਰਧਾਨ ਹੁਸ਼ਿਆਰਪੁਰ (ਸ਼ਹਿਰੀ), ਕੁਲਜੀਤ ਸਿੰਘ ਲੱਕੀ ਜਿਲਾ ਪ੍ਰਧਾਨ ਨਵਾਂਸ਼ਹਿਰ (ਸ਼ਹਿਰੀ), ਇਕਬਾਲ ਸਿੰਘ ਰਾਏ ਜਿਲਾ ਪ੍ਰਧਾਨ ਫਤਿਹਗੜ• ਸਾਹਿਬ (ਦਿਹਾਤੀ) ਅਤੇ ਪ੍ਰਭਜੋਤ ਸਿੰਘ ਧਾਲੀਵਾਲ ਨੂੰ ਜਿਲਾ ਪ੍ਰਧਾਨ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਜਿਸ ਵਿੱਚ ਹਲਕੇ (ਜਗਰਾਉਂ, ਗਿੱਲ, ਰਾਏਕੋਟ ਅਤੇ ਦਾਖਾ) ਸ਼ਾਮਲ ਹਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।