• Home
  • ਸ਼ਰਾਬ ਦੇ ਠੇਕਿਆਂ ਦੀ ਬੋਲੀ ਲਾਟਰੀ ਸਿਸਟਮ ਰਾਹੀਂ 20 ਮਾਰਚ ਨੂੰ, ਪੜ੍ਹੋ ਕਿੱਥੇ ?

ਸ਼ਰਾਬ ਦੇ ਠੇਕਿਆਂ ਦੀ ਬੋਲੀ ਲਾਟਰੀ ਸਿਸਟਮ ਰਾਹੀਂ 20 ਮਾਰਚ ਨੂੰ, ਪੜ੍ਹੋ ਕਿੱਥੇ ?

ਬਠਿੰਡਾ :- ਪੰਜਾਬ ਸਰਕਾਰ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ ਪੰਜਾਬ ਸਰਕਾਰ ਦੀ ਨਵੀਂ ਸ਼ਰਾਬ ਪਾਲਿਸੀ ਤਹਿਤ 20 ਮਾਰਚ ਨੂੰ ਬਠਿੰਡਾ ਜ਼ਿਲ੍ਹੇ ਦੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਲਾਟਰੀ ਸਿਸਟਮ ਰਾਹੀਂ ਸਵੇਰੇ ਨੋਂ ਵਜੇ ਜੀਤ ਪੈਲੇਸ ਬਰਨਾਲਾ ਬਾਈਪਾਸ ਬਠਿੰਡਾ ਵਿਖੇ ਹੋਵੇਗੀ ।