• Home
  • 8 ਮਈ ਨੂੰ ਨਿਤਨ ਗਡਕਰੀ ਖੰਨੇ ਚ ਗੁਰੂ ਦੇ ਹੱਕ ਚ ਪੁੱਜਣਗੇ

8 ਮਈ ਨੂੰ ਨਿਤਨ ਗਡਕਰੀ ਖੰਨੇ ਚ ਗੁਰੂ ਦੇ ਹੱਕ ਚ ਪੁੱਜਣਗੇ

ਖੰਨਾ;- ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੇ ਹੱਕ ਚ ਭਾਰਤ ਦੇ ਆਵਾਜਾਈ ਮੰਤਰੀ ਨਿਤਨ ਗਡਕਰੀ 8 ਮਈ ਨੂੰ ਖੰਨਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਆ ਰਹੇ ਹਨ ਇਹ ਜਾਣਕਾਰੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਤਲਵੰਡੀ ਨੇ ਦਿੱਤੀ ।