• Home
  • ਭਾਰਤ ਦਾ ਸਭ ਤੋਂ ਤਾਕਤਵਰ ਸੈਟੇਲਾਈਟ ਲਾਂਚ-30 ਵਿਦੇਸ਼ੀ ਉਪਗ੍ਰਹਿ ਵੀ ਭੇਜੇ

ਭਾਰਤ ਦਾ ਸਭ ਤੋਂ ਤਾਕਤਵਰ ਸੈਟੇਲਾਈਟ ਲਾਂਚ-30 ਵਿਦੇਸ਼ੀ ਉਪਗ੍ਰਹਿ ਵੀ ਭੇਜੇ

ਹੈਦਰਾਬਾਦ : ਆਂਧਰਾ ਪ੍ਰਦੇਸ਼ ਦੇ ਸਪੇਸ ਸੈਂਟਰ ਸ੍ਰੀ ਹਰੀਕੋਟਾ ਤੋਂ ਭਾਰਤ ਨੇ ਅੱਜ ਦੇਸ਼ ਦਾ ਸਭ ਤੋਂ ਵੱਧ ਤਾਕਤਵਰ ਸੈਟੇਲਾਈਟ ਪੀਐਸਐਲਬੀ-ਸੀ 43 ਲਾਂਚ ਕੀਤਾ। ਇਸ ਦੇ ਨਾਲ ਅਮਰੀਕਾ ਦੇ 23 ਉਪਗ੍ਰਹਿਆਂ ਸਮੇਤ 30 ਵਿਦੇਸ਼ੀ ਉਪਗ੍ਰਹਿ ਵੀ ਭੇਜੇ ਗਏ ਹਨ। ਇਸਰੋ ਦੇ ਪ੍ਰਮੁੱਖ ਡਾ. ਕੇ ਸੀਵਾਨ ਨੇ ਦਸਿਆ ਕਿ ਇਹ ਸੈਟੈਲਾਈਟ ਦੇਸ਼ ਦਾ ਸਭ ਤੋਂ ਏਮੇਜਿੰਗ ਸੈਟੇਲਾਈਟ ਹੈ ਤੇ ਇਸ ਦੇ ਨਾਲ ਹੀ ਅੱਠ ਦੇਸ਼ਾਂ ਦੇ ਹੋਰ ਉਪਗ੍ਰਹਿ ਵੀ ਭੇਜੇ ਗਏ ਹਨ। ਇਨਾਂ ਉਪਗ੍ਰਹਿਆਂ ਨੂੰ ਧਰਤੀ ਤੋਂ 636 ਕਿਲੋਮੀਟਰ ਉਚਾ ਸਥਾਪਿਤ ਕੀਤਾ ਜਾਵੇਗਾ।