• Home
  • ਭਾਰਤ ਬਣਿਆ ਅਮਰੀਕਾ, ਰੂਸ ਤੇ ਚੀਨ ਮੁਕਾਬਲੇ ਪਾਵਰਫੁੱਲ ਦੇਸ :- ਮੋਦੀ ਨੇ ਕੀਤਾ ਦੇਸ਼ ਨੂੰ ਸੰਬੋਧਨ

ਭਾਰਤ ਬਣਿਆ ਅਮਰੀਕਾ, ਰੂਸ ਤੇ ਚੀਨ ਮੁਕਾਬਲੇ ਪਾਵਰਫੁੱਲ ਦੇਸ :- ਮੋਦੀ ਨੇ ਕੀਤਾ ਦੇਸ਼ ਨੂੰ ਸੰਬੋਧਨ

ਨਵੀਂ ਦਿੱਲੀ :ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਕੇ ਇਕ ਵੱਡਾ ਖੁਲਾਸਾ ਕੀਤਾ ਹੈ '। ਉਸ ਨੇ ਦੱਸਿਆ ਕਿ ਭਾਰਤ ਇੱਕ ਪਲਾੜ੍ ਚ ਪਾਵਰਫੁੱਲ ਦੇਸ਼ ਬਣ ਗਿਆ ਹੈ । ਉਸ ਨੇ ਭਾਰਤ ਦੇ ਵਿਗਿਆਨੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਨ੍ਹਾਂ ਨੇ 3 ਮਿੰਟ ਚ ਮਿਸ਼ਨ ਸ਼ਕਤੀ ਆਪ੍ਰੇਸ਼ਨ ਪੂਰਾ ਕਰਕੇ ਪੁਲਾੜ ਦੀ ਸੱਤਾ ਤੋਂ ਤਿੰਨ ਸੌ ਕਿਲੋਮੀਟਰ ਦੀ ਉੱਚਾਈ ਤੇ ਐੱਲ ਈ ਓ ਸੈੱਟਲਾਈਟ ਤੇ ਹਮਲਾ ਕਰਕੇ ਮਾਰ ਗਿਰਾਇਆ ਹੈ ।ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਪਹਿਲਾਂ ਪੁਲਾੜ ਦੇ ਵਿੱਚ ਇਕੱਲੇ ਅਮਰੀਕਾ ਰੂਸ ਤੇ ਚੀਨ ਮੁਲਕਾਂ ਦਾ ਦਬਦਬਾ ਸੀ, ਜਦਕਿ ਹੁਣ ਭਾਰਤ ਵੀ ਇਸ ਵਿੱਚ ਸ਼ਾਮਿਲ ਹੋ ਗਿਆ ਹੈ ।