• Home
  • ਕੈਪਟਨ ਕੱਲ੍ਹ 25 ਅਪ੍ਰੈਲ ਨੂੰ ਪੜ੍ਹੋ ਕਿਹੜੇ ਕਿਹੜੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਜਾਣਗੇ ?

ਕੈਪਟਨ ਕੱਲ੍ਹ 25 ਅਪ੍ਰੈਲ ਨੂੰ ਪੜ੍ਹੋ ਕਿਹੜੇ ਕਿਹੜੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਜਾਣਗੇ ?

ਚੰਡੀਗੜ੍ਹ :- ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ ਅਮਰ ਸਿੰਘ ਕੱਲ੍ 25 ਅਪ੍ਰੈਲ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਆਪਣੇ ਨਾਂ ਦੀ ਪੱਤਰ ਦਾਖਲ ਕਰਨਗੇ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ਼ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 11 ਵਜੇ ਤੋਂ 11:30ਵਜੇ ਤੱਕ ਫ਼ਤਹਿਗੜ੍ਹ ਸਾਹਿਬ ਵਿਖੇ ਹੀ ਵਰਕਰਾਂ ਨੂੰ ਵੀ ਮਿਲਣਗੇ ।

ਇਸ ਤੋਂ ਬਾਅਦ ਮੁੱਖ ਮੰਤਰੀ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਵਿਖੇ ਬਠਿੰਡਾ ਵਿਖੇ 12:55 ਵਜੇ ਪੁੱਜਣਗੇ ।