• Home
  • ਮੋਗਾ ਸਦਰ ਦੇ ਐਸ ਐਚ ਓ ਦੀ ਸੜਕ ਹਾਦਸੇ ਚ ਮੌਤ

ਮੋਗਾ ਸਦਰ ਦੇ ਐਸ ਐਚ ਓ ਦੀ ਸੜਕ ਹਾਦਸੇ ਚ ਮੌਤ

ਫਿਰੋਜ਼ਪੁਰ :- ਪੁਲਿਸ ਥਾਣਾ ਸਦਰ ਮੋਗਾ ਦੇ ਐਸਐਚਓ ਜੇ ਜੇ ਅਟਵਾਲ ਦੀ ਬੀਤੀ ਰਾਤ ਫਿਰੋਜ਼ਪੁਰ- ਮੋਗਾ ਰੋਡ ਤੇ ਸੜਕ ਹਾਦਸੇ ਚ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ ਐਸ ਐਚ ਓ ਜੇ ਜੇ ਅਟਵਾਲ  ਮੋਗਾ ਤੋਂ ਡਿਊਟੀ ਕਰਕੇ ਵਾਪਸ ਫਿਰੋਜ਼ਪੁਰ ਵਿਖੇ ਆ ਰਿਹਾ ਸੀ। ਜਦੋਂ ਉਹ ਮੋਗਾ ਰੋਡ ਤੇ ਚੁੰਗੀ ਨਾਕੇ ਨਜ਼ਦੀਕ ਪੁੱਜਾ ਤਾਂ ਉਸ ਦੀ ਗੱਡੀ ਇੱਕ ਕਰੇਨ ਜੇਸੀਬੀ ਮਸ਼ੀਨ  ਨਾਲ ਟਕਰਾ ਗਈ । ਇਸ  ਜਬਰਦਸਤ ਟੱਕਰ ਚ ਗੰਭੀਰ ਰੂਪ ਚ ਜ਼ਖ਼ਮੀ ਹੋਏ ਜੇ ਜੇ ਅਟਵਾਲ ਦਮ ਤੋੜ ਗਏ ।

ReplyForward