• Home
  • ਲੰਬੀ ਜਾਂਦੇ ਕਾਂਗਰਸੀਆਂ ਲਈ ਮਲੋਟ ਵਿਖੇ ਠੇਕੇ ਵਾਲੇ ਮੁਲਾਜ਼ਮਾਂ ਨੇ ਲਾਈ ਖ਼ੂਨ ਦੀ ਸਟਾਲ

ਲੰਬੀ ਜਾਂਦੇ ਕਾਂਗਰਸੀਆਂ ਲਈ ਮਲੋਟ ਵਿਖੇ ਠੇਕੇ ਵਾਲੇ ਮੁਲਾਜ਼ਮਾਂ ਨੇ ਲਾਈ ਖ਼ੂਨ ਦੀ ਸਟਾਲ

ਮੁਕਤਸਰ, (ਖ਼ਬਰ ਵਾਲੇ ਬਿਊਰੋ): ਅੱਜ ਕਾਂਗਰਸ ਪਾਰਟੀ ਦੀ ਲੰਬੀ ਵਿਖੇ ਰੈਲੀ ਹੈ ਜਿਥੇ ਕੈਪਟਨ ਅਮਰਿੰਦਰ ਸਿੰਘ ਵੀ ਪਹੁੰਚਣਗੇ। ਉਧਰ ਪੰਜਾਬ ਦੀਆਂ ਕਈ ਮੁਲਾਜ਼ਮ ਜਥੇਬੰਦੀਆਂ ਸਰਕਾਰ ਦੀ ਕਾਰਗੁਜ਼ਾਰੀ ਤੋਂ ਖ਼ਫਾ ਹਨ। ਇਸੇ ਸਬੰਧ 'ਚ ਪੰਜਾਬ 'ਚ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਨੇ ਲੰਬੀ ਰੈਲੀ ਲਈ ਜਾਂਦੇ ਕਾਂਗਰਸੀਆਂ ਲਈ ਖ਼ੂਨ ਦੀ ਸਟਾਲ ਲਾ ਕੇ ਰੋਸ ਜਾਹਰ ਕੀਤਾ।