• Home
  • ਡੀ ਜੀ ਪੀ ਮੁਸਤਫਾ ਐਸਟੀਐਫ ਮੁਖੀ ਤੇ ਹਰਪ੍ਰੀਤ ਸਿੱਧੂ ਮੁੱਖ ਮੰਤਰੀ ਦੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਨਿਯੁਕਤ

ਡੀ ਜੀ ਪੀ ਮੁਸਤਫਾ ਐਸਟੀਐਫ ਮੁਖੀ ਤੇ ਹਰਪ੍ਰੀਤ ਸਿੱਧੂ ਮੁੱਖ ਮੰਤਰੀ ਦੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਨਿਯੁਕਤ

ਚੰਡੀਗੜ੍ਹ (ਖਬਰ ਵਾਲੇ ਬਿਊਰੋ)- ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਰਾਹੀਂ  ਡੀਜੀਪੀ ਰੈਂਕ ਦੇ ਅਧਿਕਾਰੀ ਮੁਹੰਮਦ ਮੁਸਤਫਾ ਨੂੰ ਐਸਟੀਐਫ ਦਾ ਮੁਖੀ ਅਤੇ ਹਰਪ੍ਰੀਤ ਸਿੰਘ ਸਿੱਧੂ ਜੋ ਕਿ ਪਹਿਲਾਂ ਐਸਟੀਐਫ ਦੇ ਮੁਖੀ ਸਨ ,ਨੂੰ ਮੁੱਖ ਮੰਤਰੀ ਦਾ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਨਿਯੁਕਤ ਕਰ ਦਿੱਤਾ ਹੈ। ਗ੍ਰਹਿ ਤੇ ਕਾਨੂੰਨ ਮੰਤਰਾਲੇ ਦਾ ਪੱਤਰ ਹੇਠਾਂ ਪੜ੍ਹੋ ;-