• Home
  • ਬ੍ਰਾਜੀਲ ਦੇ ਖ਼ੂਨੀ ਟੁੱਟਦੇ ਹੋਏ ਬੰਨ ਦੀ ਵੀਡੀਉ ਹੋਈ ਵਾਇਰਲ-ਬੰਨ ਨੇ ਲਈ ਸੀ 121 ਲੋਕਾਂ ਦੀ ਜਾਨ

ਬ੍ਰਾਜੀਲ ਦੇ ਖ਼ੂਨੀ ਟੁੱਟਦੇ ਹੋਏ ਬੰਨ ਦੀ ਵੀਡੀਉ ਹੋਈ ਵਾਇਰਲ-ਬੰਨ ਨੇ ਲਈ ਸੀ 121 ਲੋਕਾਂ ਦੀ ਜਾਨ

ਰੀਓ ਡੀ ਜਿਨੇਰੀਓ : ਪਿਛਲੇ ਮਹੀਨੇ ਦੱਖਣ ਪੂਰਬ ਬ੍ਰਾਜੀਲ ਵਿੱਚ ਇੱਕ ਕੰਪਨੀ ਦਾ ਬੰਨ ਟੁੱਟ ਗਿਆ ਸੀ ਜਿਸ ਕਾਰਨ 121 ਲੋਕਾਂ ਦੀ ਜਾਨ ਚਲੀ ਗਈ ਸੀ ਇਸ ਵੀਡੀਉ ਵਾਇਰਲ ਹੋ ਰਿਹਾ ਹੈ। ਵੀਡੀਉ ਦੇਖ ਕੇ ਆਮ ਮਨੁੱਖ ਦੇ ਰੌਂਗਟੇ ਖੜੇ ਹੋ ਜਾਂਦੇ ਹਨ ਕਿਉਂਕਿ ਪਹਾੜ ਵਾਲੇ ਪਾਸਿਉਂ ਮਲਬਾ ਇੰਨੀ ਤੇਜ਼ੀ ਨਾਲ ਆ ਰਿਹਾ ਹੈ ਕਿ ਦੇਖਣ ਵਾਲੇ ਦੀ ਵੀ ਜਾਨ ਨਿਕਲਣ ਵਾਲੀ ਹੋ ਜਾਂਦੀ ਹੈ।
ਇਹ ਬੰਨ ਖਣਨ ਕੰਪਨੀ ਵੇਲ ਦਾ ਸੀ ਜਿਸ ਦਾ ਹਜ਼ਾਰਾਂ ਟਨ ਮਲਬਾ ਡਿੱਗਣ ਨਾਲ ਜਿਥੇ 121 ਲੋਕਾਂ ਦੀ ਮੌਤ ਹੋ ਗਈ ਸੀ ਤੇ 226 ਵਿਅਕਤੀ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। 
ਵੀਡੀਉ ਵਿੱਚ ਸਾਫ਼ ਪਤਾ ਲੱਗ ਰਿਹਾ ਹੈ ਕਿ ਮਲਬਾ ਇੰਨੀ ਤੇਜ਼ੀ ਨਾਲ ਆ ਰਿਹਾ ਹੈ ਕਿ ਇਸ ਹੇਠ ਆਉਣ ਵਾਲੇ ਲੋਕਾਂ ਨੂੰ ਬਚਣ ਦਾ ਸਮਾਂ ਹੀ ਨਹੀਂ ਮਿਲਿਆ ਹੋਣਾ। ਚ ਆਪਣੀ ਜਗਾ ਬਣਾਈ। ਪੱਪੂ ਨੂੰ ਪਿਛਲੇ ਮਹੀਨੇ ਦਿਲ ਦਾ ਦੌਰਾ ਪਿਆ ਸੀ ਤੇ ਉਹ ਹਸਪਤਾਲ 'ਚ ਦਾਖ਼ਲ ਸੀ। ਉਹ ਜ਼ਿਆਦਾ ਵਜ਼ਨ ਕਰ ਕੇ ਵੀ ਮਸ਼ਹੂਰ ਸੀ ਜਿਸ ਕਾਰਨ ਉਸ ਨੇ ਇੱਕ ਸੀਰੀਅਲ 'ਚ ਨੰਦੀ ਦਾ ਰੋਲ ਕੀਤਾ ਸੀ ਤੇ ਬਾਅਦ 'ਚ ਉਸ ਦੇ ਘਰ ਦੇ ਨੇੜਲੇ ਚੌਰਾਹੇ ਦਾ ਨਾਂ ਹੀ ਨੰਦੀ ਚੌਰਾਹਾ ਪੈ ਗਿਆ