• Home
  • ਚੀਫ ਇੰਜੀਨੀਅਰ ਨੂੰ ਮੁੱਖ ਮੰਤਰੀ ਦਫ਼ਤਰ ਦੇ ਨਾਂ ਦੀ ਦੁਰਵਰਤੋਂ ਕਰਕੇ ਫੋਨ ਤੇ ਧਮਕੀਆਂ ਦੇਣ ਵਾਲਾ ਸੀਨੀਅਰ ਲੈਕਚਰਾਰ ਮੁਅੱਤਲ

ਚੀਫ ਇੰਜੀਨੀਅਰ ਨੂੰ ਮੁੱਖ ਮੰਤਰੀ ਦਫ਼ਤਰ ਦੇ ਨਾਂ ਦੀ ਦੁਰਵਰਤੋਂ ਕਰਕੇ ਫੋਨ ਤੇ ਧਮਕੀਆਂ ਦੇਣ ਵਾਲਾ ਸੀਨੀਅਰ ਲੈਕਚਰਾਰ ਮੁਅੱਤਲ

ਚੰਡੀਗੜ੍ਹ :-  ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪਿ੍ੰਸੀਪਲ ਸਕੱਤਰ ਵੱਲੋਂ ਵਾਹ ਸਰਕਾਰੀ ਬਹੁਤਕਨੀਕੀ ਕਾਲਜ ਬਠਿੰਡਾ ਦੇ ਸੀਨੀਅਰ ਲੈਕਚਰਾਰ ਜਸਵੀਰ ਸਿੰਘ ਗਿੱਲ ਨੂੰ ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜੀਨੀਅਰ ਟੀ ਐੱਸ ਚਾਹਲ ਨੂੰ ਮੁੱਖ ਮੰਤਰੀ ਦਫਤਰ ਦੀ ਦੁਰਵਰਤੋਂ ਕਰਕੇ ਫੋਨ ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਮੁਅੱਤਲ ਕੀਤਾ ਹੈ।  ਪੜ੍ਹੋ