• Home
  • ਸ਼ਕਤੀ ਪ੍ਰਦਰਸ਼ਨ’ ਚੋਂ ਕੀ ਪਾਸ ਹੋਣਗੇ ,ਵਿਧਾਇਕ ਦਲ ਦੀ ਮੀਟਿੰਗ ਚ ਅਜੇ ਛੇ ਵਿਧਾਇਕ ਹੀ ਪੁੱਜੇ..

ਸ਼ਕਤੀ ਪ੍ਰਦਰਸ਼ਨ’ ਚੋਂ ਕੀ ਪਾਸ ਹੋਣਗੇ ,ਵਿਧਾਇਕ ਦਲ ਦੀ ਮੀਟਿੰਗ ਚ ਅਜੇ ਛੇ ਵਿਧਾਇਕ ਹੀ ਪੁੱਜੇ..

ਚੰਡੀਗੜ੍ਹ,  (ਖ਼ਬਰ ਵਾਲੇ ਬਿਊਰੋ)- ਆਪ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ  ਵਲੋਂ ਸੱਦੀ ਵਿਧਾਇਕਾਂ ਦੀ ਮੀਟਿੰਗ ਕੀ ਸਫਲ ਹੋ ਪਏਗੀ, ਕੀ ਉਹ ਆਪਣੇ ਸ਼ਕਤੀ ਪ੍ਰਦਰਸ਼ਨ ਕਰ ਸਕਣਗੇ।
ਇਹ ਜੁਆਬ ਹੁਣ ਤੋਂ 5 ਮਿੰਟ ਬਾਅਦ ਮਿਲ ਜਾਏਗਾ, ਕਿਉਂਕਿ ਵਿਰੋਧੀ ਧਿਰ ਦੀ ਮੀਟਿੰਗ ਸ਼ੁਰੂ ਹੋਣ ਨੂੰ ਸਿਰਫ 5 ਮਿੰਟ ਰਹਿ ਗਏ ਹਨ ਅਤੇ ਹੁਣ ਤਕ ਸਿਰਫ 6 ਵਿਧਾਇਕ ਕੁਲਤਾਰ ਸੰਧਵਾ, ਸਰਬਜੀਤ ਕੌਰ ਮਾਣੂਕੇ ਅਤੇ ਕੁਲਵੰਤ ਪੰਡੋਰੀ',ਬਲਜਿੰਦਰ ਕੌਰ ਬੁੱਧ ਰਾਮ ਹੀ ਅਜੇ ਪੁਜੇ ਹਨ। ਹਰਪਾਲ ਚੀਮਾ ਵੀ ਕੁਝ ਸਮਾਂ ਪਹਿਲਾਂ ਹੀ ਆਏ ਹਨ।