• Home
  • ਸਿੱਖ ਰੈਜੀਮੈਂਟ ਦੇ ਜਵਾਨ ਵਲੋਂ ਦੋ ਸਾਥੀਆਂ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ

ਸਿੱਖ ਰੈਜੀਮੈਂਟ ਦੇ ਜਵਾਨ ਵਲੋਂ ਦੋ ਸਾਥੀਆਂ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ

ਸ਼ਿਮਲਾ, (ਖ਼ਬਰ ਵਾਲੇ ਬਿਊਰੋ): ਹਿਮਾਚਲ ਸਥਿਤ ਧਰਮਸ਼ਾਲਾ ਦੇ ਸਿੱਖ ਰੈਜੀਮੈਂਟ ਦੇ ਮਿਲਟਰੀ ਸਟੇਸ਼ਨ ਵਿਖੇ ਇਕ ਜਵਾਨ ਵਲੋਂ ਆਪਣੇ ਦੋ ਸਾਥੀਆਂ ਨੂੰ ਗੋਲੀ ਨੂੰ ਮਾਰ ਕੇ ਖ਼ੁਦਕੁਸ਼ੀ ਕਰਨ ਲੈਣ ਦਾ ਸਮਾਚਾਰ ਮਿਲਿਆ ਹੈ। ਇਹ ਘਟਨਾ 18 ਸਿੱਖ ਰੈਜੀਮੈਂਟ ਦੇ ਕੈਂਪ ਵਿਚ ਵਾਪਰੀ। ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਤੇ ਕਿਸ ਹਾਲਾਤ 'ਚ ਇਹ ਘਟਨਾ ਵਾਪਰੀ ਇਸ ਬਾਰੇ ਹਿਮਾਚਲ ਪੁਲਿਸ ਤੇ ਫ਼ੌਜ ਜਾਂਚ ਕਰ ਰਹੀ ਹੈ।