• Home
  • ਹੁਣ ਰਾਖੀ ਸਾਵੰਤ ਵੀ ਵਹੁਟੀ ਬਣੇਗੀ-ਦੀਪਕ ਕਲਾਲ ਨਾਂ ਦਾ ਮੁੰਡਾ ਲੱਭਿਆ

ਹੁਣ ਰਾਖੀ ਸਾਵੰਤ ਵੀ ਵਹੁਟੀ ਬਣੇਗੀ-ਦੀਪਕ ਕਲਾਲ ਨਾਂ ਦਾ ਮੁੰਡਾ ਲੱਭਿਆ

ਮੁੰਬਈ : ਬਾਲੀਵੁੱਡ ਦੀ ਵਿਵਾਦਪੂਰਵਕ ਅਭਿਨੇਤਰੀ ਰਾਖੀ ਸਾਵੰਤ ਵੀ ਹੁਣ ਵਿਆਹ ਕਰਵਾਉਣ ਜਾ ਰਹੀ ਹੈ। ਉਸ ਦਾ ਵਿਆਹ 31 ਦਸੰਬਰ ਨੂੰ ਹੈ। ਉਸ ਦਾ ਵਿਆਹ ਦੀਪਕ ਕਲਾਲ ਦੇ ਨਾਲ ਲਾਸ ਐਂਜਲਸ ਵਿਖੇ ਹੋਵੇਗੀ।