• Home
  • ਜਪਾਨ ਤੇ ਇਟਲੀ ‘ਚ ਭੂਚਾਲ ਦੇ ਝਟਕੇ

ਜਪਾਨ ਤੇ ਇਟਲੀ ‘ਚ ਭੂਚਾਲ ਦੇ ਝਟਕੇ

ਟੋਕੀਓ/ਮਿਲਾਨ, (ਖ਼ਬਰ ਵਾਲੇ ਬਿਊਰੋ): ਜਾਪਾਨ ਤੇ ਇਟਲੀ 'ਚ ਅੱਜ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ।।ਜਪਾਨ 'ਚ ਆਏ ਭੂਚਾਲ ਦੀ ਰਿਕਟਰ ਸਕੇਲ 'ਤੇ ਤੀਬਰਤਾ 4.6 ਮਾਪੀ ਗਈ ਹੈ।। ਭੂਚਾਲ ਕਾਰਨ ਕਿਸੇ ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।।ਉਧਰ ਇਟਲੀ ਵਿਚ ਥੋੜੀ ਤੀਬਰਤਾ ਵਾਲਾ ਭੂਚਾਲ 4 ਵਾਰ ਆਇਆ ਜਿਸ ਕਾਰਨ 43 ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ।