• Home
  • UPDATE.ਪੜ੍ਹੋ ਕਿਹੜੇ 51 ਅਧਿਆਪਕਾਂ ਨੂੰ “ਅਧਿਆਪਕ ਦਿਵਸ “ਮੌਕੇ ਰਾਜ ਪੁਰਸਕਾਰ ਦਿੱਤੇ ਜਾਣਗੇ

UPDATE.ਪੜ੍ਹੋ ਕਿਹੜੇ 51 ਅਧਿਆਪਕਾਂ ਨੂੰ “ਅਧਿਆਪਕ ਦਿਵਸ “ਮੌਕੇ ਰਾਜ ਪੁਰਸਕਾਰ ਦਿੱਤੇ ਜਾਣਗੇ

ਐੱਸ.ਏ.ਐੱਸ. ਨਗਰ ( ਖ਼ਬਰ ਵਾਲੇ ਬਿਊਰੋ ) ਸਿੱਖਿਆ ਵਿਭਾਗ ਵੱਲੋਂ ਰਾਜ ਪੱਧਰੀ ਅਧਿਆਪਕ ਦਿਵਸ ਸਮਾਗਮ ਜਲੰਧਰ ਦੇ ਆਈਵੀਵਾਈ ਵਰਲਡ ਸਕੂਲ ਜਲੰਧਰ ਵਿਖੇ 5 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਜਿਸ 'ਚ ਮੁੱਖ ਮਹਿਮਾਨ ਵੱਜੋਂ ਸਿੱਖਿਆ ਮੰਤਰੀ ਪੰਜਾਬ ਸ੍ਰੀ ਓ ਪੀ ਸੋਨੀ ਜੀ ਸ਼ਿਰਕਤ ਕਰਨਗੇ| ਇਸ ਮੌਕੇ ਪੰਜਾਬ ਦੇ 51 ਅਧਿਆਪਕਾਂ ਨੂੰ ਸਟੇਟ ਐਵਾਰਡ ਪ੍ਰਦਾਨ ਕੀਤੇ ਜਾਣਗੇ ਅਤੇ 53 ਅਧਿਆਪਕਾਂ ਨੂੰ ਉਹਨਾਂ ਦੇ ਵਿਸ਼ੇਸ਼ ਕਾਰਜਾਂ ਲਈ ਵੀ ਰਾਜ ਪੱਧਰੀ ਸਮਾਗਮ ਵਿੱਚ ਸਨਮਾਨਿਆ ਜਾਵੇਗਾ|
ਇਸ ਸਬੰਧੀ ਡੀਪੀਆਈ ਐਲੀਮੈਂਟਰੀ ਸਿੱਖਿਆ-ਕਮ-ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਸ੍ਰੀ ਇੰਦਰਜੀਤ ਸਿੰਘ ਨੇ ਸਮੂਹ ਅਧਿਆਪਕਾਂ ਨੂੰ ਸ਼ੁੱਭ ਮੌਕੇ 'ਤੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇ ਸਿੱਖਿਆ ਦੇ ਖੇਤਰ 'ਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਲਗਾਤਾਰ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਅਧਿਆਪਕਾਂ ਦੀਆਂ ਪ੍ਰਾਪਤੀਆਂ ਵੀ ਬਹੁਤ ਸ਼ਾਨਦਾਰ ਹਨ|
ਸਿੱਖਿਆ ਵਿਭਾਗ ਵੱਲੋਂ ਇਸ ਸਾਲ 51 ਰਾਜ ਪੁਰਸਕਾਰ ਦਿੱਤੇ ਜਾ ਰਹੇ ਹਨ| ਇਸ ਦੇ ਨਾਲ ਹੀ ਸਕੂਲਾਂ ਦੀ ਬਿਹਤਰੀ ਅਤੇ ਸਿੱਖਿਆ ਦੇ ਖੇਤਰ 'ਚ ਵਧੀਆ ਕਾਰਜ ਕਰਨ ਵਾਲੇ 53 ਅਧਿਆਪਕਾਂ ਨੂੰ ਵੀ ਸਨਮਾਨਿਤ ਕਰਕੇ ਬਣਦਾ ਮਾਣ ਦਿੱਤਾ ਜਾ ਰਿਹਾ ਹੈ| ਇਹਨਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਰਾਜ ਪੱਧਰੀ ਸਮਾਗਮ ਵਾਲੇ ਸਥਾਨ ਆਈਵੀਵਾਈ ਵਰਲਡ ਸਕੂਲ ਰਾਮਾ ਮੰਡੀ-ਹੁਸ਼ਿਆਰਪੁਰ ਰੋਡ ਜਲੰਧਰ ਵਿਖੇ ਸਵੇਰੇ 9 ਵਜੇ ਪਹੁੰਚਣ ਦਾ ਸੱਦਾ ਦੇ ਦਿੱਤਾ ਗਿਆ ਹੈ| ਸਮਾਗਮ ਸ਼ੁਰੂ ਹੋਣ ਦਾ ਸਮਾਂ ਸਵੇਰੇ 11 ਵਜੇ ਦਾ ਹੈ|

ਜਿਨ•ਾਂ 51 ਅਧਿਆਪਕਾਂ ਨੂੰ ਰਾਜ ਅਧਿਆਪਕ ਪੁਰਸਕਾਰ ਨਾਲ ਸਨਾਮਾਨਤ ਕੀਤਾ ਜਾਵੇਗਾ ਉਨ•ਾ ਵਿੱਚ ਸੌਰਭ ਮਨਰੋ, ਜੀਐਮਐਸ ਖੱਟੜਾ, ਸਾਇੰਸ ਮਾਸਟਰ ਲੁਧਿਆਣਾ,  ਕੁਲਵਿੰਦਰ ਸਿੰਘ, ਜੀ ਐਸ ਐਸ ਬੀਬੀਪੁਰ, ਮੈਥ ਮਾਸਟਰ ਲੁਧਿਆਣਾ,ਦਰਸ਼ਨ ਸਿੰਘ, ਜੀਐਮਐਸ ਰਾਜਗੜ, ਐਸ ਐਸ ਟੀ ਮਾਸਟਰ ਲੁਧਿਆਣਾ,ਜਾਗ੍ਰਿਤੀ ਗੌਅਰ, ਜੀ ਐਸ ਐਸ ਲਾਲੋਰੀ ਕਲਾਂ, ਲੈਕ ਇੰਗਲਿਸ਼ ਲੁਧਿਆਣਾ,  ਨਿਸ਼ਾ ਰਾਣੀ, ਐਚ ਟੀ, ਜੀਪੀਐਸ ਗਿਆਸਪੁਰਾ ਲੁਧਿਆਣਾ,  ਹਰਭੁਪਿੰਦਰ ਕੌਰ, ਪ੍ਰਿੰਸੀਪਲ, ਜੀ ਐਸ ਐਸ ਐਸ ਹੈਬੋਵਾਲ ਖੁਰਦ ਲੁਧਿਆਣਾ,  ਹਰਮੀਤ ਸਿੰਘ, ਜੀ ਐਸ ਐਸ ਐਸ ਭਕਨਾ ਕਲਾਂ, ਲੈਕ ਪੋਲੀਟੀਕਲ ਸਾਇੰਸ, ਅਮ੍ਰਿਤਸਰ,  ਸੁਰਜੀਤ ਸਿੰਘ, ਜੀ.ਐਚ.ਐਸ. ਸ਼ਾਹੁਰਾ, ਐਸਐਸਟੀ ਜੀ ਮਾਸਟਰ, ਅੰਮ੍ਰਿਤਸਰ, ਹਰਜਿੰਦਰ ਪਾਲ, ਜੀ ਐਸ ਐਸ ਐਸ ਐੱਮ. ਰੋਡ, ਐਸਐਸਟੀ ਮਾਸਟਰ ਅੰਮ੍ਰਿਤਸਰ, ਤਜਿੰਦਰ ਸਿੰਘ, ਜੀਪੀਐਸ ਲੁਧਰ, ਐਚਟੀ ਅੰਮ੍ਰਿਤਸਰ, ਗੁਰਮੀਤ ਸਿੰਘ, ਲੈਕ ਪੋਲੀਟੀਕਲ ਸਕ, ਜੀਐਸਐਸਐਸ ਰੰਗਾਰ ਨੰਗਲ ਗੁਰਦਾਸਪੁਰ, ਲਡਵਿੰਦਰ ਕੌਰ, ਜੀਪੀਐਸ ਦਬੁਰਜੀ, ਈ.ਟੀ.ਟੀ ਗੁਰਦਾਸਪੁਰ, ਰਵਿੰਦਰ ਸਿੰਘ, ਜੀਪੀਐਸ ਨਵਾਂ ਪਿੰਡ ਬਹਾਦੁਰ, ਜੇਬੀਟੀ ਗੁਰਦਾਸਪੁਰ,ਰਵਿੰਦਰ ਸਿੰਘ ਕੰਗ, ਜੀਪੀਐਸ ਚੂਹੜ, ਜਲੰਧਰ, ਲਖਵਿੰਦਰ ਸਿੰਘ, ਜੀਪੀਐਸ ਖਾਨਪੁਰਾ ਢੱਡਾ, ਈ.ਟੀ.ਟੀ ਜਲੰਧਰ, ਹਰਭਜਨ ਸਿੰਘ, ਲੈਕ ਰਾਜਨੀਤਕ, ਜੀ ਐਸ ਐਸ ਐਸ ਬਸਤੀ ਮਿਠੂ, ਜਲੰਧਰ, ਰਾਜ ਕੁਮਾਰ, ਜੀਪੀਐਸ ਚੀਮਾ ਕਲਾਂ, ਐਚ ਟੀ ਜਲੰਧਰ, ਪਾਰਸ ਕੁਮਾਰ, ਜੀਪੀਐਸ ਗੱਟੀ ਰਹੀਮ ਕੇ, ਸੀ.ਐੱਚ.ਟੀ. ਫਿਰੋਜ਼ਪੁਰ, ਵਿਪਿਨ ਕੁਮਾਰ, ਜੀਪੀਐਸ ਬਸਤੀ ਦੁੰਨੇ ਵਾਈ ਫਿਰੋਜ਼ਪੁਰ, ਸੰਜੀਵ ਕੁਮਾਰ ਸ਼ਰਮਾ, ਲੈਕਚਰਾਰ, ਜੀਐਸਐਸਐਸ ਉੱਲਾਨਾ, ਐਮਐਸਸੀ ਕੈਮਿਸਟਰੀ ਪਟਿਆਲਾ, ਅੰਮ੍ਰਿਤਪਾਲ ਕੌਰ, ਐਮਐਸਸੀ, ਮੈਥ ਮਾਸਟਰ, ਜੀ ਐਸਐਸਐਸ ਮਾਡਲ ਟਾਊਨ, ਪਟਿਆਲਾ, ਸੋਹਨ ਲਾਲ, ਜੀ ੈਸਐਸ ੈਸ ਫਤਹਿਗੜ• ਛੰਨਾਂ, ਐਸਐਸ ਟੀ ਮਾਸਟਰ ਪਟਿਆਲਾ, ਰਮੇਸ਼ ਕੁਮਾਰ, ਜੀ.ਐਚ.ਐਸ. ਭੂਟਾਲ ਖੁਰਦ, ਮਾਸਟਰ ਪੰਜਾਬੀ, ਸੰਗਰੂਰ ਸੁਖਚੈਨ ਸਿੰਘ, ਸਾਇੰਸ. ਮਾਸਟਰ, ਜੀ ਐਸ ਐਸ ਸ਼ੇਰੋਂ, ਸੰਗਰੂਰ, ਕੁਲਦੀਪ ਸਿੰਘ, ਐਚ. ਐਮ, ਜੀ.ਐਚ.ਐਸ. ਖੇੜੀ, ਸੰਗਰੂਰ, ਰਜਨੀਸ਼ ਕੁਮਾਰ, ਜੀ ਐਸ ਐਸ ਐਸ ਹਾਜੀਪੁਰ, ਲੈਕ ਅੰਗਰੇਜ਼ੀ ਹੁਸ਼ਿਆਰਪੁਰ, ਲਲੀਤਾ ਰਾਣੀ, ਜੀ ਐਸ ਐਸ ਐਸ (ਜੀ) ਰੇਲਵੇ ਮੰਡੀ ਹੁਸ਼ਿਆਰਪੁਰ, ਅਰਮਨਪ੍ਰੀਤ ਸਿੰਘ, ਜੀ ਐਸ ਐਸ ਐਸ ਬੀਰਮਪੁਰ, ਲੈਕ ਪੰਜਾਬੀ ਹੁਸ਼ਿਆਰਪੁਰ, ਸੁਖਜੀਤ ਸਿੰਘ, ਜੀਐਸਐਸ ਬਲੀਆਂਵਾਲੀ, ਲੈਕ ਪੰਜਾਬੀ ਬਠਿੰਡਾ, ਸੀਮਾ ਰਾਣੀ, ਜੀਪੀਐਸ ਰਾਮਪੁਰਾ ਵਿਲੇਜ, ਈ.ਟੀ. ਟੀ ਬਠਿੰਡਾ, ਗੁਰਲਵਦੀਪ ਸਿੰਘ, ਐਚਟੀ, ਜੀਪੀਐਸ ਥਰੁ ਤਰਨ ਤਾਰਨ, ਕੁਲਦੀਪ ਕੌਰ, ਲੈਕਟ ਬਾਇਓ ਗੋਗਬੁਆ, ਤਾਰਨ ਤਰਨ,ਗੌਰਵ ਸ਼ਰਮਾ, ਜੀਪੀਐਸ ਕਰਿਆਲ, ਜੇਬੀਟੀ / ਈ.ਟੀ.ਟੀ., ਮੋਗਾ, ਦਿਲਬਾਗ ਸਿੰਘ ਬਰਾੜ, ਜੀ ਐਸ ਐਸ ਐਸ ਜੀਟੀਬੀ ਗੜ•, ਮੋਗਾ, ਅੰਸ਼ੁਲ ਜੈਨ, ਐਸ.ਸੀ. ਮਿਸਟਰਜ਼, ਜੀ ਐਸ ਐਸ ਐਸ ਜਾਰੌਤ ਮੋਹਾਲੀ, ਅਵਨੀ ਪਾਲ, ਐਚ. ਐਮ. ਰਾਮਗੜ ਰੁਰਕੀ ਮੋਹਾਲੀ, ਹਰੀ ਭਗਵਾਨ ਪ੍ਰਿਯਦਰਸ਼ੀ, ਲੈਕਚਰਾਰ, ਜੀ ਐਸ ਐਸ ਐਸ (ਜੀ) ਵਾ. 4, ਮਲੋਟ ਮੁਕਤਸਰ, ਬਲਜੀਤ ਸਿੰਘ, ਐਚ ਟੀ, ਜੀਐਸਜੀ ਤਲਵੰਡੀ ਪਦਲ ਕਪੂਰਥਲਾ, ਅਰੁਨ ਕੁਮਾਰ ਗਰਗ, ਜੀ ਐਸ ਐਸ ਰਾਲੀ, ਮੈਥ ਮਾਸਟਰ ਮਾਨਸਾ, ਜਸਵਿੰਦਰ ਸਿੰਘ, ਜੀਪੀਐਸ ਖਡ ਰਾਜਗੀਰੀ ਰੂਪਨਗਰ, ਮਨਦੀਪ ਸਿੰਘ, ਜੀਪੀਜੀ ਧੀਮਾਨ ਵਲੀ ਫਰੀਦਕੋਟ, ਰਾਜ ਕੁਮਾਰ ਭਾਟੀਆ, ਐਚਟੀ, ਜੀਪੀਐਸ ਟਕਰਾਲਾ, ਐਸ.ਬੀ.ਐਸ. ਨਗਰ, ਅਮਰੀਕ ਸਿੰਘ, ਜੀਪੀਐਸ ਮੰਨੀ ਵੇਹਰਾ, ਫਤਿਹਗੜ• ਸਾਹਿਬ, ਪੁਨੀਤ ਗਰਗ, ਮੈਥ ਮਾਸਟਰ, ਜੀ.ਐਚ.ਐਸ. ਕਾਹਨੇਕੇ, ਬਰਨਾਲਾ, ਅਨਾਮਿਕਾ ਬਾਂਸਲ, ਜੀਐਸਐਸਐਸ (ਜੀ) ਅਬੋਹਰ ਲੈਕ ਫਿਜਿਕਸ ਫਾਜ਼ਿਲਕਾ, ਸਵੀਕਰ ਗਾਂਧੀ, ਜੀਪੀਐਸ ਮੋਹਰ ਜਮੇਸਰ, ਈ.ਟੀ.ਟੀ. ਫਾਜ਼ਿਲਕਾ, ਰੋਸ਼ਨ ਲਾਲ, ਜੀ ਐਸ ਐਸ ਐਸ ਬਧਾਨੀ ਲੈਕ ਕਾਮਰਸ ਪਠਾਨਕੋਟ, ਦੀਪਕ ਕੁਮਾਰ ਵਸ਼ਿਸ਼ਟ, ਐਚਟੀ, ਜੀਪੀਐਸ ਕਿਲਾ ਬਾਰੂਨ, ਹੁਸ਼ਿਆਰਪੁਰ, ਮਲਾ ਚਾਵਲਾ, ਲੈਕਚਰਾਰ ਫਾਈਨ ਆਰਟਸ, ਜੀ.ਐਸ.ਐੱਸ.ਐਸ. ਛੇਹਰਟਾ, ਅੰਮ੍ਰਿਤਸਰ, ਮਨਿੰਦਰ ਕੌਰ ਪ੍ਰਿੰਸੀਪਲ ਜੀ ਐਸ ਐਸ ਐਸ ਕੋ-ਏਡ ਲਾਡੋਵਾਲੀ ਜਲੰਧਰ ਅਤੇ  ਰਵਿੰਦਰ ਕੌਰ ਲੈਕਚਰਾਰ ਸਰੀਰਕ ਸਿੱਖਿਆ, ਜੀਜੀਐਸਐਸਐਸ ਮਾਹਨ ਸਿੰਘ ਗੇਟ ,ਅੰਮ੍ਰਿਤਸਰ ਸ਼ਾਮਲ ਹਨ।
ਇਸੇ ਤਰ•ਾਂ  53 ਅਧਿਆਪਕਾਂ ਨੂੰ ਅਧਿਆਪਕ ਵਿਸੇਸ਼ ਪੁਰਸਕਾਰ ਨਾਲ ਸਨਾਮਾਨਤ ਕੀਤਾ ਜਾਵੇਗਾ ਉਨ•ਾ ਵਿੱਚ ਸ਼੍ਰੀਮਤੀ ਨੀਰਾ ਸ਼ਰਮਾ ਪ੍ਰਿੰਸੀਪਲ ਡੀ.ਏ.ਵੀ. ਪਬਲਿਕ ਸਕੂਲ ਲਾਅਰੈਂਸ ਰੋਡ ਅੰਮ੍ਰਿਤਸਰ, ਸ਼. ਰਾਜੀਵ ਸ਼ਰਮਾ ਪ੍ਰਿੰਸੀਪਲ ਸਪਰਿੰਗਡੇਲ ਸਕੂਲ ਅਮ੍ਰਿਤਸਰ, ਸ਼੍ਰੀਮਤੀ ਅੰਜਨਾ ਸੇਠ ਨਿਰਦੇਸ਼ਕ ਹੋਲੀ ਹਾਰਟ ਸਕੂਲ ਅੰਮ੍ਰਿਤਸਰ, ਡਾ. ਅਮਰਪਾਲੀ ਪ੍ਰਿੰਸੀਪਲ ਜੀ ਐਸ ਐਸ ਐਸ ਕਟਰਾ ਕਰਮ ਸਿੰਘ ਅੰਮ੍ਰਿਤਸਰ, ਸ਼. ਬਲਰਾਜ ਸਿੰਘ ਢਿਲੋਂ ਪ੍ਰਿੰਸੀਪਲ ਜੀਐਸਐਸ ਸਮਾਰਟ ਸਕੂਲ ਲੋਪੋਕੇ ਅਮ੍ਰਿਤਸਰ, ਸ਼੍ਰੀਮਤੀ ਜਤਿੰਦਰ ਕੌਰ ਪ੍ਰਿੰਸੀਪਲ ਜੀਐਸਐਸ ਮੀਆਂ ਵਿੰਡ ਤਰਨ ਤਾਰਨ, ਸ਼. ਹਕੂਮਤ ਰਾਏ ਪ੍ਰਿੰਸੀਪਲ ਜੀਐਸਐਸ ਸਮਾਰਟ ਸਕੂਲ ਧਾਰੋਵਾਲੀ ਗੁਰਦਾਸਪੁਰ,. ਸ਼. ਮੁਖਤਾਰ ਸਿੰਘ ਲੈਕਚਰਾਰ ਮੈਥ ਜੀ ਜੀ ਐਸ ਐਸ ਐਸ ਐਮ ਐਸ ਗੇਟ ਅਮ੍ਰਿਤਸਰ, ਸ਼. ਮੁਕੇਸ਼ ਪੁਰੀ ਪ੍ਰਿੰਸੀਪਲ ਜਗਤ ਜਯੋਤੀ ਸਰਕਾਰੀ ਸਕੂਲ ਅੰਮ੍ਰਿਤਸਰ, ਸ਼. ਆਸ਼ੂ ਵਿਸ਼ਾਲ ਲੈਕਚਰਾਰ ਸਰੀਰਕ ਸਿੱਖਿਆ ਜੀ ਐਸ ਐਸ ਐਸ ਸੰਗਾਨਾ ਅੰਮ੍ਰਿਤਸਰ, ਸ਼. ਸੁਖਮੰਦਰ ਸਿੰਘ ਪ੍ਰਿੰਸੀਪਲ ਜੀ ਐਸ ਐੱਸ. ਰਟੌਲ ਤਰਨ ਤਾਰਨ, ਸ਼੍ਰੀਮਤੀ ਸੀਮਾ ਸ਼ਰਮਾ ਲੈਕਚਰਾਰ ਹਿੰਦੀ ਡੀ ਏ ਵੀ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ,  ਸ਼. ਮਯੰਕ ਕਪੂਰ ਪ੍ਰਿੰਸੀਪਲ ਅਜੰਤਾ ਪਬਲਿਕ ਸਕੂਲ ਅੰਮ੍ਰਿਤਸਰ, ਸ਼੍ਰੀਮਤੀ ਕਮਲਜੀਤ ਐਸਐਸ ਮਿਸਟ੍ਰੇਸ ਜੀਜੀਐਸਐਸ ਆਦਰਸ਼ ਨਗਰ ਜਲੰਧਰ,ਪਰਮਜੀਤ ਸਿੰਘ ਈ.ਟੀ.ਟੀ ਜੀ.ਪੀ.ਐਸ ਜੰਗਿਆਨਾ ਬਰਨਾਲਾ,  ਪਰਵੀਨ ਸ਼ਰਮਾ ਈਟੀਟੀ ਜੀਪੀਐਸ ਬੁਰਜ ਮਨਸਹਿਆਯਾ ਬਠਿੰਡਾ, ਪਰਮਿੰਦਰ ਕੌਰ ਈਟੀਟੀ ਜੀਪੀਐਸ ਦਵਾਰੇ ਅਨਾ ਫਰੀਦਕੋਟ, ਸੰਜੀਵ ਕੁਮਾਰ ਈ.ਟੀ.ਟੀ. ਜੀ.ਜੀ. ਜੈਤੋ ਸਰਜਾ ਗੁਰਦਾਸਪੁਰ, ਮਨਜਿੰਦਰ ਕੌਰ ਈ.ਟੀ.ਟੀ ਜੀਪੀਐਸ ਨੂਪੁਰਪੁਰ ਜਲੰਧਰ, ਮਨਮੀਤ ਰਾਏ ਈ.ਟੀ.ਟੀ. ਜੀਪੀਰ ਬੁਟਰ ਖੁਰਦ ਮੋਗਾ, ਵਿਜੈ ਕੁਮਾਰ ਈ.ਟੀ.ਟੀ. ਜੀਪੀਐਸ ਸ਼ੇਖੂਪੁਰ ਖੁੱਦਾਲ ਮਾਨਸਾ, ਰਜਿੰਦਰ ਕੁਮਾਰ ਈ.ਟੀ.ਟੀ. ਜੀ.ਪੀਐਸ. ਬੇਹਰ ਜੱਧ ਪਟਿਆਲਾ, ਪ੍ਰਦੀਪ ਸਿੰਘ ਈ.ਟੀ.ਟੀ. ਜੀਪੀਐਸ ਰਤੋ ਕੇ ਸੰਗਰੂਰ, ਗੁਰਵਿੰਦਰ ਸਿੰਘ ਈਟੀਟੀ ਜੀ ਪੀਐਸ ਜਵਾਨੰਦਪੁਰ ਤਰਨ ਤਾਰਨ, ਸ਼. ਰਵਿੰਦਰ ਸਿੰਘ ਐਸ ਐਸ ਮਾਸਟਰ ਜੀ ਐਸ ਐਸ ਐਸ ਕਠੋਰਾ ਨੰਗਲ ਰੋਪੜ, ਸ਼. ਬੇਅੰਤ ਸਿੰਘ ਐਸ ਐਸ ਮਾਸਟਰ ਜੀਐਚਐਸ ਹਮਝਰੀ ਪਟਿਆਲਾ, ਸ੍ਰੀਮਤੀ ਦਰਸ਼ਨਾ ਐੱਚ.ਟੀ. ਗਠਜੋੜ ਢਡੀ ਪਠਾਨਕੋਟ, ਸ਼. ਕਰਮਜੀਤ ਸਿੰਘ ਈ.ਟੀ.ਟੀ. ਜੀਪੀਐਸ ਬਾਬਾ ਆਲਾ ਸਿੰਘ ਬਰਨਾਲਾ, ਸ਼੍ਰੀਮਤੀ ਮੰਜੂ ਭਾਰਦਵਾਜ ਪ੍ਰਿੰਸੀਪਲ ਜੀਐਸਐਸ ਭੇਣੀ ਬਾਰਿੰਗਾ ਲੁਧਿਆਣਾ, ਸ਼. ਸ਼ੈਲੇਂਦਰ ਠਾਕੁਰ ਪ੍ਰਿੰਸੀਪਲ ਜੀ ਐਸ ਐਸ ਨਰੂ ਨੰਗਲ ਹੁਸ਼ਿਆਰਪੁਰ, ਸ਼. ਬਲਜਿੰਦਰ ਸਿੰਘ ਈਟੀਟੀ ਜੀ.ਪੀਐਸ,ਟਕਰਾਲਾ,ਐਸਬੀਐਸ ਨਗਰ, ਸ਼੍ਰੀ ਗੁਰਸ਼ੇਰ ਸਿੰਘ ਪ੍ਰਿੰਸੀਪਲ ਜੀ ਐਸ ਐਸ ਸਿਆਲਬਾ ਮੋਹਾਲੀ, ਸ਼੍ਰੀਮਤੀ ਸ਼ਰਨਜੀਤ ਕੌਰ ਮੈਥ ਮਿਸਟਰ ਜੀਐਮਐਸ ਸ਼ਿਕਾਰਾ ਮੱਛੀਆਂ ਗੁਰਦਾਸਪੁਰ, ਸ਼੍ਰੀਮਤੀ ਲਿਪਸੀ ਰਾਣੀ ਮੈਥ ਮਿਸਟਰ ਗੈਸਐਸਐਸ ਕੂਮ ਕਲਾਂ ਲੁਧਿਆਣਾ, ਸ੍ਰੀ ਆਸ਼ਿਸ਼ ਬਜਾਜ ਮੈਥ ਮਾਸਟਰ ਜੀ.ਐਚ.ਐਸ. ਚੂਲਰ ਕਲਾਂ ਸੰਗਰੂਰ, ਸ਼੍ਰੀਮਤੀ ਸੋਨੀਆ ਮੈਥ  ਿਮਸਟ੍ਰੈਸ ਜੀਐਸਐਸਐਸ ਕੋਟ ਬਾਬਾ ਦੀਪ ਸਿੰਘ ਅੰਮ੍ਰਿਤਸਰ, ਸਰਬਜੀਤ ਸਿੰਘ ਮੈਥ ਮਾਸਟਰ ਜੀ.ਐਚ.ਐਸ. ਉੱਪਲ ਹੇੜੀ ਪਟਿਆਲਾ, ਹਰਪ੍ਰੀਤ ਸਿੰਘ ਗਠ ਮਾਸਟਰ ਜੀ.ਐਚ.ਐਸ. ਖੇਰਪੁਰ ਜੱਟਾਂ ਪਟਿਆਲਾ, ਸ਼. ਜਤਿੰਦਰ ਸਿੰਘ ਪਬਲਾ ਮੈਥ ਮਾਸਟਰ ਜੀ ਐਸ ਐਸ ਐਸ ਮਲੂ ਪੋਟਾ ਐਸ.ਬੀ.ਐਸ. ਨਗਰ, ਸ੍ਰੀਮਤੀ ਸੁਸ਼ਮਾ ਰਾਣੀ ਮੈਥ ਮਿਸਟਰ ਜੀ.ਐਸ.ਐੱਸ.ਐੱਸ. ਖਾਈ ਫੈਮੇਕੀ ਫਿਰੋਜ਼ਪੁਰ, ਸੰਦੀਪ ਸਚਦੇਵਾ ਮੈਥ ਮਾਸਟਰ ਜੀ ਐਚ ਐਸ ਬਾਂਦੀ ਵਰਾ ਫਾਜ਼ਿਲਕਾ, ਨਰੇਸ਼ ਕੁਮਾਰ ਸਾਇੰਸ ਮਾਸਟਰ ਜੀ ਐਸ ਐਸ ਐਸ ਕੌਲਰ ਫਾਜ਼ਿਲਕਾ, ਅਮਰਦੀਪ ਸਿੰਘ ਸਾਇੰਸ ਮਾਸਟਰ ਜੀ ਐਸ ਐੱਸ ਧਾਂਦਰਾ ਢੀਂਡਸਾ ਪਟਿਆਲਾ, ਪਰਮਜੀਤ ਸਿੰਘ ਸਾਇੰਸ ਮਾਸਟਰ ਜੀ ਐਸ ਐਸ ਐਸ ਹਰਪਾਲ ਪੁਰ ਪਟਿਆਲਾ, ਅਮਨਜੋਤ ਕੌਰ ਵਿਗਿਆਨ ਮਿਸਟਰਸ ਜੀਐਚਐਸ ਰਾਏਪੁਰ ਰਸੂਲਪੁਰ ਜਲੰਧਰ, ਸਵਨਿੰਦਰ ਸਿੰਘ ਸਾਇੰਸ ਮਾਸਟਰ ਜੀ ਐਸਐਸ ਪੰਡੋਰੀ ਗੋਲਾ ਤਾਰਾਂਤਾਰਨ, ਦਵਿੰਦਰ ਚਾਹਲ ਸਾਇੰਸ ਮਾਸਟਰ ਜੀਐਚਐਸ ਸ਼ੇਰਗੜ ਫਾਜ਼ਿਲਕਾ, ਸੁਧਾ ਸ਼ਰਮਾ ਸਾਇੰਸ ਮਾਸਟਰ ਜੀ ਜੀ ਐਸ ਐਸਐਸ ਕੁਲਾਲੀ ਫਾਜ਼ਿਲਕਾ, ਹਰਿ ਕ੍ਰਿਸ਼ਨ ਸਾਇੰਸ ਮਾਸਟਰ ਜੀਐਸਐਸਐਸ ਘੁੰਮਾਨ ਐਸ ਬੀ ਐਸ ਨਗਰ, ਰਵਿੰਦਰ ਕੌਰ ਸਾਇੰਸ ਮਿਸਟਰਸ ਜੀਐਸਐੱਸ ਥਰੀਕੇ ਲੁਧਿਆਣਾ, ਨਰਿੰਦਰ ਸਿੰਘ ਸਾਇੰਸ ਮਾਸਟਰ ਜੀ.ਐਮ.ਐਸ ਆਦਰਸ਼ ਨਗਰ ਅੰਮ੍ਰਿਤਸਰ, ਭੁਸ਼ਨ ਕੁਮਾਰ ਜੋਸ਼ੀ ਪੀ.ਜੀ.ਟੀ. ਮੈਥ ਸੈਨਿਕ ਸਕੂਲ ਕਪੂਰਥਲਾ ਅਤੇ ਅਨੀਤਾ ਭੱਲਾ ਪ੍ਰਿੰਸੀਪਲ ਭਵਨ ਐਸ.ਐਲ. ਸਕੂਲ ਅੰਮ੍ਰਿਤਸਰ ਸ਼ਾਮਲ ਹਨ।