• Home
  • 17 ਦਿਨ ਲਈ ਪੰਜਾਬ ਦੇ DGP ਵੀ ਕੇ ਭਾਵਰਾ ਹੋਣਗੇ :-ਪੜ੍ਹੋ ਕਿਉਂ ?

17 ਦਿਨ ਲਈ ਪੰਜਾਬ ਦੇ DGP ਵੀ ਕੇ ਭਾਵਰਾ ਹੋਣਗੇ :-ਪੜ੍ਹੋ ਕਿਉਂ ?

ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਤੋਂ 17 ਦਿਨ ਦੀ ਮਿਤੀ 28 ਮਈ ਤੋਂ 17ਜੂਨ ਤੱਕ ਕਮਾਈ ਛੁੱਟੀ ਲੈ ਕੇ ਵਿਦੇਸ਼ ਦੌਰੇ ਤੇ ਜਾ ਰਹੇ ਹਨ । ਗ੍ਰਹਿ ਵਿਭਾਗ ਵੱਲੋਂ ਉਨ੍ਹਾਂ ਦੀ ਥਾਂ ਤੇ ਖੁਫੀਆ ਵਿਭਾਗ ਦੇ ਡੀ ਜੀ ਪੀ ਵੀ ਕੇ ਭਾਵਰਾ ਨੂੰ ਆਰਜ਼ੀ ਤੌਰ ਤੇ ਪੰਜਾਬ ਦੇ ਡੀਜੀਪੀ ਦਾ ਚਾਰਜ ਸੰਭਾਲਣ ਦੇ ਹੁਕਮ ਦਿੱਤੇ ਹਨ ।