• Home
  • 2 ਅਕਤੂਬਰ ਨੂੰ ਗਾਂਧੀ ਜੈਅੰਤੀ ਮਨਾਉਣ ਲਈ ਕਿਹੜਾ ਮੰਤਰੀ ਕਿੱਥੇ ਹੋਵੇਗਾ ? ਸੂਚੀ ਪੜ੍ਹੋ ! ਸਰਕਾਰ ਪੱਬਾਂ ਭਾਰ ..

2 ਅਕਤੂਬਰ ਨੂੰ ਗਾਂਧੀ ਜੈਅੰਤੀ ਮਨਾਉਣ ਲਈ ਕਿਹੜਾ ਮੰਤਰੀ ਕਿੱਥੇ ਹੋਵੇਗਾ ? ਸੂਚੀ ਪੜ੍ਹੋ ! ਸਰਕਾਰ ਪੱਬਾਂ ਭਾਰ ..

ਚੰਡੀਗੜ੍ਹ, (ਖਬਰ ਵਾਲੇ ਬਿਊਰੋ )-2 ਅਕਤੂਬਰ ਨੂੰ ਪੰਜਾਬ ਸਰਕਾਰ ਗਾਂਧੀ  ਜੈਅੰਤੀ ਮਨਾਉਣ ਲਈ ਪੱਬਾਂ ਭਾਰ ਹੈ ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਾਤਮਾ ਗਾਂਧੀ ਦਾ 150 ਸਾਲਾ ਜਨਮ ਦਿਨ ਮਨਾਉਣ ਲਈ ਜਿੱਥੇ ਹੇਠਲੇ ਪੱਧਰ ਤੇ ਸਖਤ ਆਦੇਸ਼ ਦਿੱਤੇ ਹਨ, ਉੱਥੇ ਹੀ ਮੁੱਖ ਮੰਤਰੀ ਵੱਲੋਂ ਆਪਣੇ ਸਾਰੇ ਮੰਤਰੀਆਂ ਦੀਆਂ ਜ਼ਿਲ੍ਹਾ ਪੱਧਰ ਤੇ ਕਰਵਾਏ ਜਾ ਰਹੇ ਪ੍ਰੋਗਰਾਮਾਂ ਚ ਸ਼ਮੂਲੀਅਤ ਕਰਨ ਲਈ  ਡਿਊਟੀਆਂ ਲਗਾ ਦਿੱਤੀਆਂ ਹਨ ,ਜਦ ਕਿ ਕਈ ਤਹਿਸੀਲਾ ਵਿੱਚ ਸੀਨੀਅਰ ਆਈਏਐਸ ਅਧਿਕਾਰੀਆਂ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮਾਂ ਚ ਸ਼ਮੂਲੀਅਤ ਕੀਤੀ ਜਾਵੇਗੀ  ।  ਗਾਂਧੀ ਜੈਅੰਤੀ ਮੌਕੇ ਲਗਾਏ ਜਾਣ -ਵਾਲੇ  ਕੈਂਪਾਂ ਚ ਕਿਹੜੇ -ਕਿਹੜੇ ਜ਼ਿਲ੍ਹੇ ਚ ਮੰਤਰੀ ਤੇ ਅਧਿਕਾਰੀ ਪੁੱਜਣਗੇ ਸੂਚੀ ਹੇਠਾਂ ਪੜ੍ਹੋ :-