• Home
  • ਪ੍ਰਧਾਨ ਮੰਤਰੀ 25 ਫਰਵਰੀ ਨੂੰ ਕੌਮੀ ਜੰਗੀ ਯਾਦਗ਼ਾਰ ਨੂੰ ਦੇਸ਼ ਦੇ ਸ਼ਹੀਦਾਂ ਨੂੰ ਸਪਰਪਿਤ ਕਰਨਗੇ

ਪ੍ਰਧਾਨ ਮੰਤਰੀ 25 ਫਰਵਰੀ ਨੂੰ ਕੌਮੀ ਜੰਗੀ ਯਾਦਗ਼ਾਰ ਨੂੰ ਦੇਸ਼ ਦੇ ਸ਼ਹੀਦਾਂ ਨੂੰ ਸਪਰਪਿਤ ਕਰਨਗੇ

ਚੰਡੀਗੜ 09 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਫਰਵਰੀ ਨੂੰ ਦੁਪਹਿਰ ਬਾਅਦ 3:45 ਵਜੇ ਨਵੀਂ ਦਿੱਲੀ ਦੇ ਨੈਸ਼ਨਲ ਸਟੇਡਿਅ ਵਿਚ ਨਵੇਂ ਬਣੇ ਕੌਮੀ ਜੰਗੀ ਯਾਦਗ਼ਾਰ ਨੂੰ ਦੇਸ਼ ਦੇ ਸ਼ਹੀਦਾਂ ਨੂੰ ਸਪਰਪਿਤ ਕਰਨਗੇ ਅਤੇ ਉੱਥੇ ਹਾਜਿਰ ਸਾਬਕਾ ਸੈਨਿਕਾਂ, ਵੀਰਤਾ ਤਮਗਾ ਜੇਤੂਆਂ, ਵੀਰ ਮਾਂਵਾਂ ਤੇ ਵੀਰ ਨਾਰੀਆਂ ਨੂੰ ਸੰਬੋਧਤ ਕਰਨਗੇ|