• Home
  • ਅਧਿਆਪਕਾਂ ਦੇ ਧਰਨਿਆਂ ਦਾ ਅਸਰ: ਸਿਖਿਆ ਵਿਭਾਗ ਵਲੋਂ ਵਿਦਿਅਕ ਮੁਕਾਬਲੇ ਮੁਲਤਵੀ

ਅਧਿਆਪਕਾਂ ਦੇ ਧਰਨਿਆਂ ਦਾ ਅਸਰ: ਸਿਖਿਆ ਵਿਭਾਗ ਵਲੋਂ ਵਿਦਿਅਕ ਮੁਕਾਬਲੇ ਮੁਲਤਵੀ

ਚੰਡੀਗੜ : ਸਿਖਿਆ ਵਿਭਾਗ ਪੰਜਾਬ ਨੇ ਸਮੂਹ ਜ਼ਿਲਾ ਸਿਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਕੇ ਸੂਬੇ ਵਿੱਚ 5 ਅਤੇ 13 ਨਵੰਬਰ ਨੂੰ ਕਰਵਾਏ ਜਾਣ ਵਾਲੇ ਵਿਦਿਅਕ ਮੁਕਾਬਲੇ ਅਧਿਆਪਕਾਂ ਦੇ ਧਰਨਿਆਂ ਕਾਰਨ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੇ ਗਏ ਹਨ। ਇਸ ਸਬੰਧੀ ਪੱਤਰ ਹੇਠ ਲਿਖੇ ਅਨੁਸਾਰ ਹੈ:-