• Home
  • ਐਮ.ਐਚ.ਆਰ.ਡੀ ਨੇ ਆਰੀਅਨਜ਼ ਕਾਲੇਜ ਨੂੰ ਫਾਰਮੇਸੀ ਲਈ ਦਿੱਤੀ ਪ੍ਰਵਾਨਗੀ  

ਐਮ.ਐਚ.ਆਰ.ਡੀ ਨੇ ਆਰੀਅਨਜ਼ ਕਾਲੇਜ ਨੂੰ ਫਾਰਮੇਸੀ ਲਈ ਦਿੱਤੀ ਪ੍ਰਵਾਨਗੀ  

ਮੋਹਾਲੀ 7ਮਈ
ਆਰੀਅਨਜ਼ ਗਰੂੱਪ ਆਫ ਕਾਲੇਜਿਸ ਨੂੰ ਫਾਰਮੇਸੀ ਕਾਲੇਜ ਸ਼ੂਰੁ ਕਰਨ ਦੀ  ਪ੍ਰਵਾਨਗੀ  ਮਿਲ ਗਈ ਹੈ।
ਆਲ ਇੰਡੀਆ ਕਾਉਂਸਿਲ ਫਾਰ ਟੈਕਨੀਕਲ ਅੇਜੁਕੇਸ਼ਨ (ਏ.ਆਈ.ਸੀ.ਟੀ.ਈ),ਮਨੂੱਖੀ ਸਰੋਤ ਵਿਕਾਸ ਮੰਤਰਾਲੇ (ਐਮ.ਐਚ.ਆਰ.ਡੀ) , ਨਵੀ ਦਿੱਲੀ ਨੇ ਆਰੀਅਨਜ਼ ਨੂੰ 4 ਸਾਲਾਂ ਬੀ.ਫਾਰਮੇਸੀ  ਕੋਰਸ ਅਤੇ 2 ਸਾਲਾਂ ਡੀ. ਫਾਰਮੇਸੀ  ਕੋਰਸ ਲਈ ਫਾਰਮੇਸੀ  ਕਾਉਂਸਿਲ ਆਫ ਇੰਡੀਆ ਪੀਸੀਆਈ,  ਨਵੀ ਦਿੱਲੀ ਨੇ ਪਹਿਲਾਂ ਹੀ   ਆਰੀਅਨਜ਼ ਨੂੰ ਬੀ ਫਾਰਮਾ ਅਤੇ ਡੀ ਫਾਰਮਾ ਕੋਰਸ ਲਈ ਪ੍ਰਵਾਨਗੀ   ਦੇ ਦਿੱਤੀ ਹੈ ।
ਏਆਈਸੀਟੀਈ  ਨੇ ਅਪਣੀ ਚਿੱਠੀ ਨੰਬਰ ਨਾਰਥ-ਵੈਸਟ/੨੦੧੮/੧-੩੭੬੩੬੪੨੩੮੧date ੩੦.੦੪.੨੦੧੮ ਵਿੱਚ ਬੀ ਫਾਰਮਾ ਲਈ 100 ਸੀਟਾਂ ਅਤੇ ਡੀ ਫਾਰਮਾ ਕੋਰਸ ਲਈ 60 ਸੀਟਾਂ ਅਲਾਟ ਕੀਤੀਆ ਹਨ।
ਆਰੀਅਨਜ਼ ਕਾਲੇਜ ਆਫ  ਫਾਰਮੇਸੀ ਦੇ ਚੈਅਰਮੈਨ ਡਾ:ਅੰਸ਼ ੂਕਟਾਰੀਆ ਨੇ ਕਿਹਾ ਕਿ ਅਸੀ ਫਾਰਮੇਸੀ ਕਾਲੇਜ ਸ਼ੂਰੁ ਕਰਨ ਲਈ ਹਰਾ ਸਿਗਨਲ ਦੇਣ ਲਈ ਏਆਈਸੀਟੀਈ ਅਤੇ  ਪੀਸੀਆਈ  ਦਾ ਧੰਨਵਾਦ ਕਰਦੇ ਹਾਂ। ਊਹਨਾਂ ਨੇ ਅੱਗੇ ਕਿਹਾ ਕਿ ਇਸ ਸਾਲ ਐਨੀਈਈਟੀ  ਪ੍ਰੀਖਿਆ ਵਿੱਚ 13 ਲੱਖ ਮੈਡੀਕਲ ਵਿਦਆਰਥੀਆ ਨੇ ਭਾਗ ਲਿਆ ਸੀ ਪੰ੍ਰੰਤੂ ਮੈਡੀਕਲ ਉਮੀਦਵਾਰਾਂ ਲਈ ਉਪਲੱਬਧ ਸੀਟਾਂ ਬੁਹਤ ਹੀ ਘੱਟ ਹਨ। ਮੈਡੀਕਲ ਕੋਰਸਾਂ ਤੋ ਬਾਅਦ  ਫਾਰਮਾਸਿਉਟਿਕਲ ਕੋਰਸ ਊੱਚ ਸ਼ਿਖਰ ਦੇ ਇੱਕ ਹਿੱਸੇ ਵਜੋ Àੁੱਭਰ ਰਹੇ ਹਨ।