• Home
  • ਭਾਰਤੀ ਟੀਮ ਦੇ ਬੱਲੇਬਾਜ਼ ਧਵਨ 3 ਹਫਤਿਆਂ ਲਈ ਟੀਮ ਤੋਂ ਬਾਅਦ ਰਹਿਣਗੇ

ਭਾਰਤੀ ਟੀਮ ਦੇ ਬੱਲੇਬਾਜ਼ ਧਵਨ 3 ਹਫਤਿਆਂ ਲਈ ਟੀਮ ਤੋਂ ਬਾਅਦ ਰਹਿਣਗੇ

ਨਵੀਂ ਦਿੱਲੀ :- ਭਾਰਤੀ ਟੀਮ ਦੇ ਸੁਪਰ ਬੱਲੇਬਾਜ਼ ਸ਼ਿਖਰ ਧਵਨ ਨੇ ਤੇ ਹਫਤਿਆਂ ਲਈ ਅਗਲੇ ਤਿੰਨ ਹਫਤਿਆਂ ਲਈ ਭਾਰਤੀ ਟੀਮ ਤੋਂ ਬਾਹਰ ਰਹਿਣਗੇ ।ਪਤਾ ਲੱਗਾ ਹੈ ਕਿ ਪਿਛਲੇ ਹੋਏ ਭਾਰਤ ਅਤੇ ਆਸਟਰੇਲੀਆ ਦੇ ਮੈਚ ਚ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਕੁਲੈਕਟਰ ਨਾਈਲ ਦੀ ਗੇਂਦ ਵੱਜਣ ਨਾਲ ਉਸ ਦੇ ਅੰਗੂਠੇ ਤੇ ਸੱਟ ਵੱਜੀ ਹੈ,ਉਸ ਨੂੰ ਉਸ ਦੇ ਡਾਕਟਰਾਂ ਨੇ 3 ਹਫ਼ਤੇ ਦੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ । ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਮੈਚ ਵਿਚ ਧਵਨ ਨੇ 117 ਦੌੜਾਂ ਬਣਾ ਕੇ ਵਾਹ ਵਾਹ ਖੱਟੀ ਕੀਤੀ ਸੀ । ਜਿਸ ਕਾਰਨ ਭਾਰਤ ਨੇ ਜਿੱਤ ਪ੍ਰਾਪਤ ਕੀਤੀ ਸੀ ।