• Home
  • ਚੋਣ ਕਮਿਸ਼ਨ ਨੇ ਅੰਮ੍ਰਿਤਸਰ ਦਿਹਾਤੀ ਦਾ ਐਸਐਸਪੀ ਬਦਲਿਆ :- ਪੜ੍ਹੋ ਕਿਸ ਨੂੰ ਲਗਾਇਆ ਨਵਾਂ ਐਸਐਸਪੀ ?

ਚੋਣ ਕਮਿਸ਼ਨ ਨੇ ਅੰਮ੍ਰਿਤਸਰ ਦਿਹਾਤੀ ਦਾ ਐਸਐਸਪੀ ਬਦਲਿਆ :- ਪੜ੍ਹੋ ਕਿਸ ਨੂੰ ਲਗਾਇਆ ਨਵਾਂ ਐਸਐਸਪੀ ?

ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਪੁਲੀਸ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ ) ਦੇ ਐਸਐਸਪੀ ਦਾ ਤਬਾਦਲਾ ਕਰ ਦਿੱਤਾ ਹੈ । ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐੱਸ ਕਰਨਾ ਰਾਜੂ ਨੇ ਮੁੱਖ ਚੋਣ ਕਮਿਸ਼ਨ ਦੇ ਹੁਕਮ ਜਾਰੀ ਕਰਦਿਆਂ ਐਸਐਸਪੀ ਅੰਮ੍ਰਿਤਸਰ (ਦਿਹਾਤੀ ) ਧਰਮਪਾਲ ਸਿੰਘ ਪੀਪੀਐੱਸ ਦੀ ਥਾਂ ਤੇ ਬਿਕਰਮਜੀਤ ਸਿੰਘ ਦੁੱਗਲ ਆਈਪੀਐੱਸ ਨੂੰ ਨਿਯਮਿਤ ਕੀਤਾ ਹੈ ।