• Home
  • ਪੰਜਾਬ ਪੁਲਿਸ ਦਿੱਲੀ ਪੁੱਜੀ :- ਬੱਬਰ ਖਾਲਸਾ ਨਾਲ ਸਬੰਧਿਤ ਖਾੜਕੂ ਗ੍ਰਿਫ਼ਤਾਰ ?

ਪੰਜਾਬ ਪੁਲਿਸ ਦਿੱਲੀ ਪੁੱਜੀ :- ਬੱਬਰ ਖਾਲਸਾ ਨਾਲ ਸਬੰਧਿਤ ਖਾੜਕੂ ਗ੍ਰਿਫ਼ਤਾਰ ?

ਨਵੀਂ ਦਿੱਲੀ :- ਘੱਲੂਘਾਰਾ ਹਫ਼ਤੇ ਨੂੰ ਲੈ ਕੇ ਚੌਕਸ ਪੰਜਾਬ ਪੁਲਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਕਾਰਕੁਨ ਹਰਚਰਨ ਸਿੰਘ ਨੂੰ ਦਿੱਲੀ ਦੇ ਨਾਂਗਲੋਈ ਇਲਾਕੇ ਚੋਂ ਗ੍ਰਿਫਤਾਰ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ ।
ਸੂਤਰ ਅਨੁਸਾਰ ਪਤਾ ਲੱਗਾ ਹੈ ਕਿ ਐੱਸ ਆਈ ਟੀ ਦੀ ਟੀਮ ਨੇ ਹਰਚਰਨ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦਾ ਮੋਬਾਇਲ ਵੀ ਕਬਜ਼ੇ ਚ ਲੈ ਲਿਆ ਹੈ ।