• Home
  • ‘ਆਪ” ਦਾ ਭੋਲਾ ਕੈਪਟਨ ਦੀ ਗੱਡੀ ਚੜ੍ਹਿਆ

‘ਆਪ” ਦਾ ਭੋਲਾ ਕੈਪਟਨ ਦੀ ਗੱਡੀ ਚੜ੍ਹਿਆ

ਚੰਡੀਗੜ੍ਹ - ਆਮ ਆਦਮੀ ਪਾਰਟੀ ਦੇ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਬੀਤੇ ਕੱਲ ਅਸਤੀਫਾ ਦੇਣ ਵਾਲੇ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਅੱਜ ਰਸਮੀ ਤੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੱਲਾ ਫੜ ਲਿਆਂ ਹੈ । ਇਸ ਮੌਕੇ ਹੋਰਨਾਂ ਤੋ ਇਲਾਵਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਹੋਰ ਆਗੂ ਵੀ ਹਾਜ਼ਰ ਸਨ ।