ਸ਼ਿਵਾਲਿਕ ਵਲੋਂ ਗਰੇਵਾਲ ਦੇ ਹੱਕ ਚ ਤੂਫ਼ਾਨੀ ਦੌਰਾ ਤੇ ਮੀਟਿੰਗਾਂ ਨੂੰ ਮਿਲਿਆ ਭਰਪੂਰ ਸਮਰਥਨ
ਲੁਧਿਆਣਾ--ਲੋਕ ਸਭਾ ਚੋਣਾਂ ਦੇ ਦੌਰਾਨ ਸਾਰੇ ਹੀ ਉਮੀਦਵਾਰਾਂ ਨੇ ਆਪਣਾ ਆਪਣਾ ਲਗਤਾਰ ਚੋਣ ਪ੍ਰਚਾਰ ਕਰ ਰਹੇ ਹਨ, ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਉਮੀਦਵਾਰ ਸ੍ਮਹੇਸ਼ਇੰਦਰ ਸਿੰਘ ਗਾਰੇਵਾਲ ਨੇ ਵੀ ਆਪਣਾ ਚੋਣ ਪ੍ਰਚਾਰ ਨੂੰ ਲਗਤਾਰ ਜਾਰੀ ਰਖਿਆ ਹੋਇਆ ਹੈ ਜਿਸ ਨੂੰ ਭਰਵਾਂ ਹੁੰਗਰਾ ਮਿਲ ਰਿਹਾ ਹੈ ਅੱਜ ਦੀ ਮੀਟਿੰਗ ਹਲਕਾ ਦਿਹਾਤੀ ਗਿੱਲ ਦੇ ਇੰਚਰਾਜ ਸ਼ਿਵਾਲਿਕ ਦੀ ਅਗਵਾਈ ਵਿਚ ਪਿੰਡ ਲੋਡੋਵਾਲ ਵਿਖੇ ਮੀਟਿੰਗ ਹੋਈ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਖੁਸ਼ਕਿਸਮਤ ਸਿੰਘ ਨੇ ਸ੍ਰ ਗਰੇਵਾਲ ਨੂੰ ਭਰੋਸਾ ਦਿਵਾਇਆ ਕੀ 19 ਮਈ ਨੂੰ ਤੱਕੜੀ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਸ੍ਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਐਮ ਪੀ ਬਣਵਾਗੇ ਸ੍ਰੀ ਨਰਿੰਦਰ ਮੋਦੀ ਨੂੰ ਕਾਮਯਾਬ ਕਰਕੇ ਦੁਬਾਰਾ ਦੇਸ਼ ਦਾ ਪ੍ਰਧਾਨ ਮੰਤਰੀ ਬਣਵਾਗੇ ਇਸ ਮੌਕੇ ਬੋਲਦਿਆਂ ਸ੍ਰ ਗਰੇਵਾਲ ਨੇ ਇਲਾਕਾ ਨਿਵਾਸੀਆਂ ਨੂੰ ਕਿਹਾ ਮੈਂ ਯਕੀਨ ਦਵਾਉਂਕਦਾ ਹਾਂ ਕੀ ਮੈਂ ਆਪਣੇ ਕੀਤੇ ਹੋਏ ਹਰ ਵਾਅਦੇ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਜਿਸ ਤਰਾਂ ਦਾ ਸਮਰੱਥਨ ਇਲਾਕਾ ਨਿਵਾਸੀਆਂ ਵਲੋਂ ਮਿਲਾ ਰਿਹਾ ਹੈ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਉਸ ਲਈ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ,ਇਸ ਮੌਕੇ ਹਾਜ਼ਰ ਪਿੰਡ ਵਾਸੀ ਵਿੱਚੋ ਸੁਰਜੀਤ ਸਿੰਘ ਤਨੇਜਾ , ਜਸ਼ਵਿੰਦਰਪਾਲ ਸਿੰਘ,ਹੰਸਰਾਜ, ਸੁਖਵਿੰਦਰ ਸਿੰਘ ਟਿਲੂ, ਗਿਆਨ ਸਿੰਘ, ਰਤਨ ਸਿੰਘ ਕਮਾਲਪੁਰੀ, ਬੀਬੀ ਲੀਲੋਂ,ਭੂਸ਼ਣ ਲਾਲ, ਵੀਰ ਚੰਦ, ਲੋਡੋਵਾਲ ਸਰਕਲ ਪ੍ਰਧਾਨ ਮਨਜਿੰਦਰ ਸਿੰਘ ,ਸਾਬਕਾ ਸਰਪੰਚ ਕਰਮਜੀਤ ਸਿੰਘ