• Home
  • ਹਰਿਆਣਾ ਦੀ ਗਾਇਕਾ ਸ਼ਿਖਾ ਰਾਵਤ ਧੋਖਾਧੜੀ ਮਾਮਲੇ ‘ਚ ਗ੍ਰਿਫ਼ਤਾਰ

ਹਰਿਆਣਾ ਦੀ ਗਾਇਕਾ ਸ਼ਿਖਾ ਰਾਵਤ ਧੋਖਾਧੜੀ ਮਾਮਲੇ ‘ਚ ਗ੍ਰਿਫ਼ਤਾਰ

ਚੰਡੀਗੜ : ਹਰਿਆਣਾ ਦੀ ਲੋਕ ਗਾਇਕ ਸ਼ਿਖਾ ਰਾਵਤ ਨੂੰ ਹਰਿਆਣਾ ਪੁਲਿਸ ਨੇ ਧੋਖਾਧੜੀ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਹੈ। ਸ਼ਿਖਾ ਨੇ ਨੋਟਬੰਦੀ ਦੌਰਾਨਟ ਇੱਕ ਸੇਵਾਮੁਕਤ ਸੀ ਆਰ ਪੀ ਐਫ਼ ਅਫ਼ਸਰ ਨਾਲ 60 ਲੱਖ ਰੁਪਏ ਦੀ ਠੱਗੀ ਮਾਰੀ ਸੀ। ਪੁਲਿਸ ਨੇ ਲੰਬੀ ਜਾਂਚ ਕਰਨ ਤੋਂ ਬਾਅਦ ਅੱਜ ਸ਼ਿਖਾ ਨੂੰ ਹਿਰਾਸਤ 'ਚ ਲੈ ਲਿਆ।