• Home
  • ਚੰਡੀਗੜ੍ਹ ਪ੍ਰਸ਼ਾਸਨ ਨੇ ਮੁਲਾਜ਼ਮਾਂ ਨੂੰ 6% ਡੀ ਏ ਦਿੱਤਾ !ਪਰ ਪੰਜਾਬ ਦੇ ਮੁਲਾਜ਼ਮਾਂ ਲਈ ਊਠ ਦਾ ਬੁੱਲ੍ਹ ਬਣਿਆ ਕੈਪਟਨ ਦਾ ਹੁਕਮ

ਚੰਡੀਗੜ੍ਹ ਪ੍ਰਸ਼ਾਸਨ ਨੇ ਮੁਲਾਜ਼ਮਾਂ ਨੂੰ 6% ਡੀ ਏ ਦਿੱਤਾ !ਪਰ ਪੰਜਾਬ ਦੇ ਮੁਲਾਜ਼ਮਾਂ ਲਈ ਊਠ ਦਾ ਬੁੱਲ੍ਹ ਬਣਿਆ ਕੈਪਟਨ ਦਾ ਹੁਕਮ

ਚੰਡੀਗੜ੍ਹ :- ਕੇਂਦਰ ਸਰਕਾਰ ਦੇ ਪੈਟਰਨ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਸਾਰੇ ਮੁਲਾਜ਼ਮਾਂ ਨੇ 6% ਡੀਏ ਦੀ ਕਿਸ਼ਤ ਦੇ ਦਿੱਤੀ ਹੈ । ਪਰ ਪੰਜਾਬ ਦੇ ਮੁਲਾਜ਼ਮਾਂ ਨੂ
17% ਡੀਏ ਦੀ ਬਕਾਇਆ ਕਿਸ਼ਤ, ਛੇਵਾਂ , ਸੱਤਵਾਂ ਪੇ ਕਮਿਸ਼ਨ ਤੇ ਹੋਰ ਭੱਤਿਆਂ ਲਈ ਬੇਹਿਸਾਬੀ ,ਅਣਮਿੱਥੇ ਸਮੇਂ ਲਈ ਉਡੀਕ ਕਰਨੀਹੋਵੇਗੀ ਕਿਉਂਕਿ ਕੈਪਟਨ ਦਾ ਹੁਕਮ ਮੁਲਾਜ਼ਮਾਂ ਲਈ "ਊਠ ਦਾ ਬੁੱਲ ਬਣਿਆ" ਹੋਇਆ ਹੈ-ਪੜ੍ਹੋ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਆਪਣੇ ਮੁਲਾਜ਼ਮਾਂ ਲਈ ਦਿੱਤੀ 6% ਡੀਏ ਦਾ ਨੋਟੀਫ਼ਿਕੇਸ਼ਨ