• Home
  • ਕਾਲਾ ਐਤਵਾਰ :-3 ਚਰਚਾ ਤੇ ਤਿੰਨ ਹੋਟਲਾਂ ਚ ਲੜੀਵਾਰ ਬੰਬ ਧਮਾਕੇ :-98ਦੀ ਮੌਤ, 400 ਜ਼ਖਮੀ

ਕਾਲਾ ਐਤਵਾਰ :-3 ਚਰਚਾ ਤੇ ਤਿੰਨ ਹੋਟਲਾਂ ਚ ਲੜੀਵਾਰ ਬੰਬ ਧਮਾਕੇ :-98ਦੀ ਮੌਤ, 400 ਜ਼ਖਮੀ

ਕੋਲੰਬੋ :-ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਖੇ ਅੱਜ ਈਸਟਰ ਮੌਕੇ 3 ਚਰਚਾ ਤੇ ਤਿੰਨ ਹੋਟਲਾਂ ਚ ਬੰਬ ਧਮਾਕੇ ਹੋਏ ਹਨ ,ਜਿਨ੍ਹਾਂ ਚ 98ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ 400 ਤੋਂ ਵਧੇਰੇ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ । ਮਿਲੀ ਜਾਣਕਾਰੀ ਅਨੁਸਾਰ ਪਹਿਲਾ ਧਮਾਕਾ ਸਵੇਰੇ ਪੌਣੇ ਨੌ ਵਜੇ ਈਸਟਰ ਪ੍ਰਾਰਥਨਾ ਸਭਾ ਦੌਰਾਨ ਉੱਚੀ ਕਾੜੇ ਦੇ ਸੈੱਟ ਐਂਥਨੀ ਗਿਰਜਾ ਘਰ ਚ ਹੋਇਆ ਸੀ