• Home
  • ਸੰਨੀ ਦਿਓਲ ਦੀ ਅਮਿਤ ਸ਼ਾਹ ਨਾਲ ਮੀਟਿੰਗ ਦੀ ਫੋਟੋ ਆਈ ਬਾਹਰ!ਪੜ੍ਹੋ ਪੂਰੀ ਖਬਰ

ਸੰਨੀ ਦਿਓਲ ਦੀ ਅਮਿਤ ਸ਼ਾਹ ਨਾਲ ਮੀਟਿੰਗ ਦੀ ਫੋਟੋ ਆਈ ਬਾਹਰ!ਪੜ੍ਹੋ ਪੂਰੀ ਖਬਰ

ਨਵੀਂ ਦਿੱਲੀ :- ਆਪਣੇ ਪਿਤਾ ਬਾਲੀਵੁੱਡ ਸਟਾਰ ਧਰਮਿੰਦਰ ਅਤੇ ਸੌਤੇਲੀ ਮਾ ਹੇਮਾ ਮਾਲਿਨੀ ਦੇ ਰਾਜਨੀਤੀ ਚ ਆਉਣ ਤੋਂ ਬਾਅਦ ਹੁਣ ਸਨੀ ਦਿਓਲ ਦਾ ਰਾਜਨੀਤੀ ਚ ਆਉਣਾ ਲੱਗਭਗ ਤੈਅ ਹੋ ਗਿਆ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਸੰਨੀ ਦਿਓਲ ਨੂੰ ਪੰਜਾਬ ਤੋਂ ਚੋਣ ਲੜਾਉਣ ਦਾ ਫੈਸਲਾ ਕੀਤਾ ਹੋਇਆ ਹੈ । ਉਮੀਦ ਹੈ ਕਿ ਆਉਣ ਵਾਲੇ ਇੱਕ ਦੋ ਦਿਨਾਂ ਚ ਭਾਜਪਾ ਦੀਆਂ ਪੰਜਾਬ ਚ ਹਿੱਸੇ ਆਈਆਂ ਤਿੰਨ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਜਿਨ੍ਹਾਂ ਜੋ ਇੱਕ ਸੀਟ ਤੇ ਸੰਨੀ ਦਿਓਲ ਹੋਵੇਗਾ ।
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨਾਲ ਸੰਨੀ ਦਿਓਲ ਦੀ ਮੀਟਰ ਤੋਂ ਬਾਅਦ ਹੋਈ ਫੋਟੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ ।