• Home
  • ਸਰਕਾਰ ਦਾ ਨਵਾਂ ਐਲਾਨ :- 5 ਮਾਰਚ ਦੀ ਕੈਬਨਿਟ ਮੀਟਿੰਗ ਚ ਫੇਰਬਦਲ ! ਪੜ੍ਹੋ ਹੁਣ ਕਦੋਂ ਹੋਵੇਗੀ ਮੀਟਿੰਗ

ਸਰਕਾਰ ਦਾ ਨਵਾਂ ਐਲਾਨ :- 5 ਮਾਰਚ ਦੀ ਕੈਬਨਿਟ ਮੀਟਿੰਗ ਚ ਫੇਰਬਦਲ ! ਪੜ੍ਹੋ ਹੁਣ ਕਦੋਂ ਹੋਵੇਗੀ ਮੀਟਿੰਗ

ਚੰਡੀਗੜ੍ਹ :ਪੰਜਾਬ ਸਰਕਾਰ ਵੱਲੋਂ  ਚੌਥੀ ਵਾਰ ਫਿਰ ਕੈਬਨਿਟ ਮੀਟਿੰਗ ਦੀ ਨਵੀਂ ਤਰੀਕ ਦਾ ਐਲਾਨ ਕੀਤਾ ਹੈ ।ਬੀਤੀ ਰਾਤ ਚੀਫ ਸੈਕਟਰੀ ਵੱਲੋਂ 5 ਮਾਰਚ ਨੂੰ ਹੋਣ ਵਾਲੀ ਕੈਬਨਿਟ ਦੀ ਤਰੀਕ ਚ ਫੇਰਬਦਲ ਕਰਦਿਆਂ ਹੁਣ ਮੀਟਿੰਗ 2 ਮਾਰਚ ਨੂੰ 11:30 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਰੱਖੀ ਗਈ ਹੈ । ਇਸ ਮੀਟਿੰਗ ਦੇ ਮੁਲਾਜ਼ਮਾਂ ਨੂੰ ਬਹੁਤ ਆਸਾਂ ਹਨ ਕਿਉਂਕਿ ਉਨ੍ਹਾਂ ਦੀਆਂ ਦੋ ਦਿਨ ਪਹਿਲਾਂ ਪੰਜਾਬ ਕੈਬਨਿਟ ਸਬ ਕਮੇਟੀ ਵੱਲੋਂ ਮੰਗੀਆਂ ਗਈਆਂ ਮੰਗਾਂ ਤੇ ਕੈਬਨਿਟ ਨੇ ਮੋਹਰ ਲਗਾਉਣੀ ਹੈ ਅਤੇ ਨਾਲ ਹੀ ਸਰਕਾਰ ਦਾ ਇਹ ਵੀ ਦਾਅਵਾ ਹੈ ਕਿ 1 ਫਰਵਰੀ ਤੋਂ ਡੀ ਏ ਦੀ ਕਿਸ਼ਤ ਵੀ ਤਨਖਾਹ ਨਾਲ ਦੇਣੀ ਹੈ ।