• Home
  • ਕਾਲਕਾ ਤੋਂ ਦਿੱਲੀ ਜਾ ਰਹੀ ਰੇਲ ਗੱਡੀ ਦੇ ਡੱਬੇ ਨੂੰ ਲੱਗੀ ਅੱਗ, 5 ਯਾਤਰੀ ਜ਼ਖ਼ਮੀ

ਕਾਲਕਾ ਤੋਂ ਦਿੱਲੀ ਜਾ ਰਹੀ ਰੇਲ ਗੱਡੀ ਦੇ ਡੱਬੇ ਨੂੰ ਲੱਗੀ ਅੱਗ, 5 ਯਾਤਰੀ ਜ਼ਖ਼ਮੀ

ਕੁਰਕਸ਼ੇਤਰ : ਅੱਜ ਸਵੇਰੇ ਕਾਲਕਾ ਤੋਂ ਦਿੱਲੀ ਜਾ ਰਹੀ ਕਾਲਕਾ-ਹਾਵੜਾ ਐਕਸਪ੍ਰੈਸ ਦੀ ਇੱਕ ਬੋਗੀ 'ਚ ਧੀਰਪੁਰ ਰੇਲਵੇ ਸਟੇਸ਼ਨ 'ਤੇ ਅੱਗ ਲੱਗ ਗਈ ਜਿਸ ਕਾਰਨ 5 ਯਾਤਰੀ ਜ਼ਖ਼ਮੀ ਹੋ ਗਏ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦਸਿਆ ਜਾ ਰਿਹਾ ਹੈ। ਜ਼ਖ਼ਮੀਆਂ ਨੂੰ ਕੁਰੁਕਸ਼ੇਤਰ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ।