• Home
  • ਖੇਲੋ ਇੰਡੀਆ ਯੂਥ ਖੇਡਾਂ ਅੱਜ ਪੂਣੇ ‘ਚ ਸ਼ੁਰੂ ਹੋਣਗੀਆਂ-9000 ਖਿਡਾਰੀ ਲੈਣਗੇ ਹਿੱਸਾ

ਖੇਲੋ ਇੰਡੀਆ ਯੂਥ ਖੇਡਾਂ ਅੱਜ ਪੂਣੇ ‘ਚ ਸ਼ੁਰੂ ਹੋਣਗੀਆਂ-9000 ਖਿਡਾਰੀ ਲੈਣਗੇ ਹਿੱਸਾ

ਪੂਣੇ : ਖੇਲੋ ਇੰਡੀਆ ਯੂਥ ਖੇਡਾਂ ਅੱਜ ਇਥੇ ਦੁਪਹਿਰ ਬਾਅਦ ਸ਼ੁਰੂ ਹੋ ਰਹੀਆਂ ਹਨ। ਇਨਾਂ ਖੇਡਾਂ 'ਚ 18 ਵੱਖ ਵੱਖ ਖੇਡਾਂ ਨਾਲ ਸਬੰਧਤ ਕਰੀਬ 9000 ਖਿਡਾਰੀ ਹਿੱਸਾ ਲੈਣਗੇ। ਇਨਾਂ ਖੇਡਾਂ ਦਾ ਉਦਘਾਟਨ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਕਰਨਗੇ।
ਸਾਲ 2018 ਵਿੱਚ ਇਨਾਂ ਖੇਡਾਂ ਦੀ ਮੇਜ਼ਬਾਨੀ ਦਿੱਲੀ ਨੇ ਕੀਤੀ ਸੀ ਤੇ ਉਸ ਵੇਲ ਹਰਿਆਣਾ ਨੇ ਸਭ ਤੋਂ ਵੱਧ 38 ਸੋਨੇ ਦੇ ਤਮਗੇ ਜਿੱਤੇ ਸਨ।