ਭਾਵੇਂ ਭਾਰਤ ਦੇਸ਼ ਵਿਸ਼ਵ ਪੱਧਰ 'ਤੇ ਜਨਰਿਕ ਦਵਾ ੀਆਂ ਪ੍ਰਦਾਨ ਕਰਨ 'ਚ ਸੱਭ ਤੋਂ ਅੱਗੇ ਹੈ ਪਰ ਦੇਸ਼ 'ਚ ਕੁਦਰਤੀ ਆਫ਼ਤਾਂ ਦੌਰਾਨ ਦਵਾ ੀਆਂ ਪਹੁੰਚਣ 'ਚ ਕ ੀ ਵਾਰ ਦੇਰੀ ਹੋ ਜਾਂਦੀ ਹੈ ਜੋ ਮਨੁੱਖੀ ਜੀਵਨ ਲ ੀ ਖ਼ਤਰਾ ਬਣ ਸਕਦੀ ਹੈ।  ਿਸੇ ਗੱਲ ਨੂੰ ਧਿਆਨ 'ਚ ਰੱਖਦਿਆਂ ਸੀਜੀਸੀ ਲਾਂਡਰਾ ਦੇ ਵਿਦਿਆਰਥੀਆਂ ਵਲੋਂ  ਿੱਕ ਲੰਬੀ ਰੇਂਜ ਵਾਲਾ ਫ਼ਲਾ ਿੰਗ ਮੈਡੀਸਨ ਬਾਕਸ ਦਾ ਨਿਰਮਾਣ ਕੀਤਾ ਗਿਆ ਹੈ। ਕਾਲਜ ਦੇ ਮਕੈਨੀਕਲ ਕੋਰਸ ਦੇ ਆਖ਼ਰੀ ਸਾਲ ਦੇ ਵਿਦਿਆਰਥੀਆਂ ਗਾਵਾਕਸ਼ਿਤ, ਨਿਖ਼ਿਲ, ਬਲਜਿੰਦਰ ਅਤੇ ਦਿਵੇਸ਼ਨ ਨੇ ਮਿਲ ਕੇ  ਿਸ ਪ੍ਰਾਜੈਕਟ ਨੂੰ ਪੂਰਾ ਕੀਤਾ ਅਤੇ ਸ਼ਲਾਘਾ ਪ੍ਰਾਪਤ ਕੀਤੀ।  ਿਸ ਪ੍ਰਾਜੈਕਟ ਨੂੰ ਬਣਾਉਣ ਲ ੀ ਉਨ੍ਹਾਂ ਦਾ ਮਕਸਦ ਦੇਸ਼ 'ਚ ਕੁਦਰਤੀ ਆਫ਼ਤਾਂ ਆਉਣ ਸਮੇਂ ਜੋ ਭੋਜਨ ਅਤੇ ਦਵਾ ੀਆਂ ਦੀ ਸਪਲਾ ੀ ਕੀਤੀ ਜਾਂਦੀ ਹੈ ਉਸ ਨੁੰ ਹੋਰ ਵਧਾਉਣਾ ਅਤੇ ਸਮੇਂ 'ਤੇ ਲੋੜਵੰਦਾਂ ਨੂੰ ਸਮਾਨ ਮੁਹੱ ੀਆ ਕਰਵਾਉਣਾ ਹੈ।  ਿਸ ਆਸਾਨੀ ਨਾਲ ਫ਼ੋਲਡ ਹੋਣ ਜਾਣ ਅਤੇ ਉਡਣ ਵਾਲੇ ਟੂਲ ਬਾਕਸ ਵਿੱਚ 3ਕਿਲੋਗ੍ਰਾਮ ਤੱਕ ਦਾ ਭਾਰ ਚੁੱਕਣ ਦੀ ਸਮਰੱਥਾ ਹੈ ਅਤੇ ਨਾਲ ਹੀ  ਿਹ ਬਾਕਸ ਅਜਿਹੀਆ ਸਥਿਤੀਆਂ 'ਚ ਵਰਤੋਂ 'ਚ ਲਿਆ ੇ ਜਾਣ ਵਾਲੇ ਵੱਧ ਕੀਮਤ ਵਾਲੇ ਚੌਪਰਾਂ ਨਾਲੋਂ ਕਿਤੇ ਵੱਧ ਸਸਤਾ ਹੈ।

ਿਸ ਪ੍ਰਾਜੈਕਟ ਵਿੱਚ ਰੀਚਾਰਜ ਹੋਣ ਵਾਲੀ ਲਿਥੀਅਮ ਪੋਲੀਮਰ ਬੈਟਰੀ ਲੱਗੀ ਹੋ ੀ ਹੈ ਜੋ ਕਿ ਚਾਰਜ ਹੋਣ 'ਚ 25 ਮਿੰਟ ਲੈਂਦੀ ਹੈ। ਜੀਪੀਐਸ ਨਿਰਦੇਸ਼ਾਂ 'ਤੇ ਕੰਮ ਕਰਨ ਦੀ ਸਮਰੱਥਾ ਰੱਖਣ ਵਾਲੀ  ਿਸ ਫ਼ਲਾ ਿੰਗ ਡਿਵਾ ਿਸ ਵਿੱਚ  ਿੱਕ ਲੋਕੇਸ਼ਲ ਡਿਟੈਕਟਰ ਵੀ ਲੱਗਿਆ ਹੋ ਿਆ ਹੈ।  ਿਸ ਤੋਂ  ਿਲਾਵਾ  ਿਸ ਬਾਕਸ ਨੂੰ ਫ਼ੋਲਡ ਕੀਤਾ ਜਾ ਸਕਦਾ ਹੈ ਜੋ  ਿਸ ਦੇ ਵਰਤਣ ਦੀ ਮੁੱਖ ਵਿਸ਼ੇਸ਼ਤਾ ਹੈ। ਿਸ ਪ੍ਰਾਜੈਕਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਵਿਦਿਆਰਥੀ ਗਾਵਾਕਸ਼ਿਤ ਨੇ ਦੱਸਿਆ ਕਿ ਦੇਸ਼ ਵਿੱਚ ਜਦ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਅਕਸਰ ਦੇਸ਼ ਦੇ ਜਵਾਨ ਚੌਪਰਾਂ ਦੀ ਮਦਦ ਨਾਲ ਲੋੜਵੰਦਾਂ ਨੂੰ ਸਮਾਨ ਸਪਲਾ ੀ ਕਰਨ ਲ ੀ ਵਰਤਦੇ ਹਨ ਪਰ ਚੌਪਰਾਂ ਦੀ ਵਰਤੋਂ ਨਾਲ ਕ ੀ ਵਾਰ ਪਾ ਿਲਟਾਂ ਦੀ ਜਾਨ ਨੂੰ ਵੀ ਖ਼ਤਰਾ ਹੁੰਦਾ ਹੈ।  ਿਸ ਤੋਂ  ਿਲਾਵਾ  ਿਹ ਬਹੁਤ ਕੀਮਤੀ ਹੋਣ ਦੇ ਨਾਲ ਨਾਲ  ਿਸ ਦੇ ਤੇਲ 'ਤੇ ਵੀ ਵਾਧੂ ਖਰਚ ਹੁੰਦਾ ਹੈ।  ਿਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖਕੇ ਅਸੀਂ  ਿਹ ਡਰੋਨ ਤਿਆਰ ਕੀਤਾ ਹੈ ਜਿਸ ਵਿੱਚ ਬਿਨ੍ਹਾਂ ਕਿਸੇ ਮਨੁੱਖੀ ਨੁਕਸਾਨ ਦਾ ਖ਼ਤਰਾ ਹੋ ੇ ਲੋੜਵੰਦ ਲੋਕਾਂ ਤੱਕ ਸਾਮਾਨ ਆਸਾਨੀ ਨਾਲ ਮੁਹੱ ੀਆ ਕਰਵਾ ਿਆ ਜਾ ਸਕਦਾ ਹੈ ਅਤੇ ਨਾਲ ਹੀ  ਿਹ ਡਰੋਨ ਚੌਪਰਾਂ ਵਾਂਗ  ਿੱਕੋ ਉਚਾ ੀ 'ਤੇ ਉਡਣ ਦੀ ਸਮਰੱਥਾ ਵੀ ਰੱਖਦਾ ਹੈ।
ਵਿਦਿਆਰਥੀ ਨੇ ਦੱਸਿਆ ਕਿ  ਿਸ ਪ੍ਰਾਜੈਕਟ ਨੂੰ ਪੂਰਾ ਕਰਨ ਲ ੀ ਹੁਣ ਤੱਕ ਅਸੀਂ 1.6 ਲੱਖ  ਰੁਪ ੇ ਖ਼ਰਚ ਕਰ ਦਿੱਤੇ ਹਨ। ਜਿਨਾਂ੍ਹ ਵਿੱਚੋਂ ਭਾਰਤ ਸਰਕਾਰ ਦੇ ਸਾ ਿੰਸ ਐਂਡ ਟੈਕਨਾਲਾਜੀ ਦੇ ਵਿਭਾਗ ਵਲੋਂ 75 ਹਜ਼ਾਰ ਰੁਪ ੇ ਦਾ ਚੈੱਕ ਭੇਂਟ ਕੀਤਾ ਗਿਆ ਸੀ ਜੋ ਅਸੀਂ  ਿਸ ਪ੍ਰਾਜੈਕਟ 'ਤੇ ਲਾ ਿਆ ਹੈ ਅਤੇ ਬਾਕੀ ਦਾ ਪੈਸਾ ਕਾਲਜ ਦੇ ਵਿਦਿਆਰਥੀਆਂ ਵਲੋਂ ਨੈਸ਼ਨਲ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਜਿਵੇਂ ਟੈਕ ਐਕਸੀਅਨ, ਡਰੋਨ ਰੇਸਿੰਗ, ਪੁਸ਼ਪਾ ਗੁਜਰਾਲ ਸਾ ਿੰਸ ਸਿਟੀ ਆਦਿ 'ਚ ਹਿੱਸਾ ਲੈ ਕੇ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ  ਿਨਾਮ ਵਜੋਂ ਹਾਸਲ ਕੀਤਾ।  ਿਸ  ਿਕੱਠੇ ਹੋ ੇ ਪੈਸੇ ਨਾਲ ਨੂੰ  ਿਸ ਵੱਡੇ ਪਾ੍ਰਜੈਕਟ ਨੂੰ ਪੂਰਾ ਕਰਨ 'ਚ ਮਦਦ ਮਿਲੀ।ਦੂਜੇ ਵਿਦਿਆਰਥੀ ਨਿਖ਼ਿਲ ਦਾ ਕਹਿਣਾ ਸੀ ਕਿ ਸਾਡੇ ਵਲੋਂ ਬਣਾ ੇ  ਿਸ ਡਰੋਨ ਨੂੰ ਆਸਾਨੀ ਨਾਲ ਚੌਪਰਾਂ ਦੀ ਥਾਂ ਵਰਤਿਆ ਜਾ ਸਕਦਾ ਹੈ।  ਿਸ ਡਰੋਨ 'ਚ ਤੰਗ ਤੋਂ ਤੰਗ ਥਾਵਾਂ 'ਚ ਪਹੁੰਚਣ ਦੀ ਵੀ ਸਮਰੱਥਾ ਹੈ ਅਤੇ  ਿਸ ਨੂੰ ਆਪਰੇਟ ਕਰਨ ਲ ੀ ਸੀਮਿਤ ਟੈਕਨੀਕਲ ਜਾਣਕਾਰੀ ਦੀ ਜ਼ਰੂਰਤ ਪ ੀ। 
ਿਸ ਤੋਂ  ਿਲਾਵਾ ਵਿਦਿਆਰਥੀ  ਿਸ ਪ੍ਰਾਜੈਕਟ ਵਿੱਚ ਨਵੀਂ ਟੈਕਨਾਲਾਜੀ ਦੀ ਆਰਟੀਫ਼ਿਸ਼ੀਅਲ  ਿੰਟੈਲੀਜੈਂਸ ਸ਼ਾਮਲ ਕਰਨ ਲ ੀ ਵੀ ਉਤਸੁਕ ਹਨ।  ਿਸ ਨਾਲ  ਿਹ ਡਿਵਾ ਿਸ ਆਟੋਮੈਟਿਕ ਟੇਕਆਫ਼ ਅਤੇ ਆਸ ਪਾਸ ਘੁੰਮਣ ਦੀ ਕਾਬਲ ਹੋ ਜਾਵੇਗਾ।