• Home
  • 84 ਸਿੱਖ ਕਤਲੇਆਮ-ਦਿੱਲੀ ਹਾਈਕੋਰਟ ਨੇ ਰੱਖੀ 88 ਦੋਸ਼ੀਆਂ ਦੀ ਸਜ਼ਾ ਬਰਕਰਾਰ

84 ਸਿੱਖ ਕਤਲੇਆਮ-ਦਿੱਲੀ ਹਾਈਕੋਰਟ ਨੇ ਰੱਖੀ 88 ਦੋਸ਼ੀਆਂ ਦੀ ਸਜ਼ਾ ਬਰਕਰਾਰ

ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਅੱਜ ਅਹਿਮ ਫੈਸਲਾ ਸੁਣਾਉਂਦਿਆਂ ਹੇਠਲੀ ਅਦਾਲਤ ਦਾ ਫੈਸਲਾ ਬਰਕਰਾਰ ਰਖਦਿਆਂ 1984 ਸਿੱਖ ਕਤਲੇਆਮ ਦੇ 88 ਦੋਸ਼ੀਆਂ ਦੀ ਸਜ਼ਾ ਬਰਕਰਾਰ ਰੱਖੀ ਹੈ। ਇਹ ਮਾਮਲਾ ਦਿੱਲੀ ਸਥਿਤ ਤਿਰਲੋਕਪੁਰੀ 'ਚ ਵਾਪਰਿਆ ਸੀ ਤੇ ਹੇਠਲੀ ਅਦਾਲਤ ਨੇ ਇਨਾਂ ਨੂੰ ਦੋਸ਼ੀ ਮੰਨਦਿਆਂ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਦੋਸ਼ੀ ਹਾਈਕੋਰਟ ਚਲੇ ਗਏ ਤੇ ਅਦਾਲਤ ਨੇ ਉਸ ਸਜ਼ਾ ਬਰਕਰਾਰ ਰੱਖੀ ਹੈ।